🗣ਇੱਕ ਗ਼ਲਤ ਵੋਟ ਤੁਹਾਡੇ ਬੱਚਿਆਂ ਨੂੰ ਚਾਹ 😳ਵਾਲਾ, ਪਕੌੜੇ ਵਾਲਾ ਤੇ ਚੌਕੀਦਾਰ ਬਣਾ ਸਕਦੈ:👳 ਸਿੱਧੂ

  |   Punjabnews

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਮੋਦੀ ਸਰਕਾਰ 'ਤੇ ਸਿੱਧਾ ਨਿਸ਼ਾਨਾ ਲਾਇਆ ਹੈ। ਸਿੱਧੂ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਇੱਕ ਗ਼ਲਤ ਵੋਟ ਤੁਹਾਡੇ ਬੱਚਿਆਂ ਨੂੰ ਚਾਹ ਵਾਲਾ, ਪਕੌੜੇ ਵਾਲਾ ਤੇ ਚੌਕੀਦਾਰ ਬਣਾ ਸਕਦਾ ਹੈ।

ਇਥੇ ਵੇਖੋ ਟਵੀਟ - http://v.duta.us/qdu-jgAA

ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਕਿਸੇ ਵੀ ਨੇਤਾ ਦਾ ਨਾਂਅ ਤਾਂ ਨਹੀਂ ਲਿਖਿਆ, ਪਰ ਸਾਫ ਹੈ ਕਿ ਉਹ ਭਾਜਪਾ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਸਵਾਲ ਚੁੱਕ ਰਹੇ ਹਨ। ਪਿਛਲੇ ਦਿਨੀਂ ਚੋਣ ਕਮਿਸ਼ਨ ਨੇ ਨਵਜੋਤ ਸਿੱਧੂ 'ਤੇ 72 ਘੰਟਿਆਂ ਲਈ ਰੋਕ ਲਾ ਦਿੱਤੀ ਸੀ, ਪਰ ਹੁਣ ਸਿੱਧੂ ਮੁੜ ਤੋਂ ਸਰਗਰਮ ਹੋ ਗਏ ਹਨ ਅਤੇ ਕਾਂਗਰਸ ਲਈ ਜ਼ੋਰਦਾਰ ਪ੍ਰਚਾਰ ਕਰਨ 'ਚ ਲੱਗੇ ਹੋਏ ਹਨ।

ਇਥੇ ਪਡ੍ਹੋ ਪੁਰੀ ਖਬਰ -http://v.duta.us/77YElQAA

📲 Get Punjab News on Whatsapp 💬