[amritsar] - ਅਟਾਰੀ 'ਤੇ ਮੱਠਾ ਪਿਆ ਭਾਰਤ-ਪਾਕਿ ਵਪਾਰ, ਭਾਜਪਾ ਨੂੰ ਪੈ ਸਕਦੈ ਭਾਰੀ

  |   Amritsarnews

ਅੰਮ੍ਰਿਤਸਰ : ਅਟਾਰੀ ਵਿਖੇ ਪਾਕਿਸਤਾਨ ਤੋਂ ਆਯਾਤ ਦੇ ਰੋਜ਼ਾਨਾਂ 200 ਟਰੱਕਾਂ 'ਚੋਂ 5 ਟਰੱਕ ਘੱਟਦੇ ਜਾ ਰਹੇ ਹਨ, ਜਿਸ ਕਾਰਨ ਮਜ਼ਦੂਰ, ਟ੍ਰਾਸਪੋਰਟ ਤੇ ਵਪਾਰੀ ਸਾਰੇ ਗੁੱਸੇ 'ਚ ਹਨ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵਲੋਂ 200 ਫੀਸਦੀ ਦੀ ਅਦਾਇਗੀ 'ਤੇ ਕਸਟਮ ਡਿਊਟੀ ਵਧਾ ਦਿੱਤੀ ਗਈ ਸੀ, ਜਿਸ ਕਾਰਨ ਵਪਾਰੀਆਂ, ਮਜ਼ਦੂਰਾਂ ਤੇ ਹੈਲਪਰਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਇਸੇ ਕਾਰਨ ਜ਼ਿਆਦਾਤਰ ਮਜ਼ਦੂਰ ਤੇ ਹੈਲਪਰ ਬੇਰੋਜ਼ਗਾਰ ਹੋ ਗਏ ਹਨ ਜਦਕਿ ਛੋਟੇ ਟ੍ਰਾਂਸਪੋਟਰ ਸੜਕਾਂ 'ਤੇ ਆਉਣ ਲਈ ਮਜਬੂਰ ਹੋ ਗਏ ਸਨ। ਇਹ ਸਭ ਕੇਂਦਰ ਦੀ ਅਕਾਲੀ-ਭਾਜਪਾ ਚੋਣਾਂ 'ਚ ਪ੍ਰਭਾਵਿਤ ਕਰ ਸਕਦਾ ਹੈ, ਖਾਸ ਕਰਕੇ ਅੰਮ੍ਰਿਤਸਰ ਹਲਕੇ 'ਚ। ਇਨ੍ਹਾਂ ਪਾਰਟੀਆਂ ਲਈ ਟ੍ਰਾਂਸਪੋਟਰਾਂ ਨੂੰ ਸ਼ਾਂਤ ਕਰਨ ਲਈ ਕਾਫੀ ਸਮਾਂ ਲੱਗ ਸਕਦਾ ਹੈ।...

ਫੋਟੋ - http://v.duta.us/9CulLwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/08QjtgAA

📲 Get Amritsar News on Whatsapp 💬