[chandigarh] - ਨਾਮਜ਼ਦਗੀ ਭਰਨ ਦੇ ਆਖਰੀ ਪਲਾਂ 'ਚ ਹੀ ਕਰਨਾ ਪਵੇਗਾ ਉਮੀਦਵਾਰ 'ਤੇ ਫੈਸਲਾ

  |   Chandigarhnews

ਚੰਡੀਗੜ੍ਹ (ਸ਼ਰਮਾ) - ਲੋਕ ਸਭਾ ਚੋਣ ਲਈ ਹੋਰ ਸਿਆਸੀ ਪਾਰਟੀਆਂ ਦੇ ਮੁਕਾਬਲੇ ਰਾਜ ਦੀਆਂ 5 ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਲਾਚਾਰੀ ਇਸ ਕਦਰ ਵਧ ਗਈ ਹੈ ਕਿ ਉਸ ਨੂੰ ਇਸ ਚੋਣ ਲਈ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਫ਼ਤਿਹਗੜ੍ਹ ਸਾਹਿਬ ਚੋਣ ਖੇਤਰ ਲਈ ਉਮੀਦਵਾਰ 'ਤੇ ਫੈਸਲਾ ਕਰਨਾ ਪਏਗਾ। ਜਾਣਕਾਰੀ ਅਨੁਸਾਰ ਇਸ ਚੋਣ ਖੇਤਰ 'ਚ ਪਾਰਟੀ ਵਲੋਂ ਐਲਾਨੇ ਉਮੀਦਵਾਰ ਹਰਬੰਸ ਕੌਰ ਦੂਲੋ ਨੇ ਪਾਰਟੀ ਵਲੋਂ ਨਿਰਧਾਰਤ ਸ਼ਡਿਊਲ ਭਾਵ ਪਿਛਲੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਨਹੀਂ ਭਰਿਆ। ਦੂਲੋ ਦੇ ਇਸ ਕਦਮ ਨਾਲ ਪਾਰਟੀ ਦੀ ਹੋਈ ਕਿਰਕਰੀ ਕਾਰਨ ਪਾਰਟੀ ਐਤਵਾਰ ਨੂੰ ਵੀ ਨਵੇਂ ਉਮੀਦਵਾਰ ਦੀ ਚੋਣ ਨਹੀਂ ਕਰ ਸਕੀ। ਪਾਰਟੀ ਨਾਲ ਜੁੜੇ ਸੂਤਰਾਂ ਅਨੁਸਾਰ ਇਸ ਖੇਤਰ ਤੋਂ ਪਾਰਟੀ ਦੇ ਵਾਲੰਟੀਅਰ ਬਲਜਿੰਦਰ ਸਿੰਘ ਚੌਂਦਾ ਜਿਸਦੀ ਪਹਿਲਾਂ ਤੋਂ ਐਲਾਨੀ ਉਮੀਦਵਾਰੀ ਨੂੰ ਵਾਪਸ ਲੈ ਕੇ ਹਰਬੰਸ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ, ਤੋਂ ਨਾਮਜ਼ਦਗੀ ਪੱਤਰ ਭਰਵਾਇਆ ਜਾਵੇਗਾ।...

ਫੋਟੋ - http://v.duta.us/Rtp_GgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/KwuXWgAA

📲 Get Chandigarh News on Whatsapp 💬