[chandigarh] - ਫਤਿਹਗੜ੍ਹ ਸਾਹਿਬ 'ਤੇ ਸਾਹਮਣੇ ਆਈ 'ਆਪ' ਦੀ ਲਾਚਾਰੀ

  |   Chandigarhnews

ਚੰਡੀਗੜ੍ਹ (ਸ਼ਰਮਾ) : ਲੋਕ ਸਭਾ ਚੋਣ ਲਈ ਹੋਰ ਸਿਆਸੀ ਪਾਰਟੀਆਂ ਦੇ ਮੁਕਾਬਲੇ ਰਾਜ ਦੀਆਂ 5 ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਲਾਚਾਰੀ ਇਸ ਕਦਰ ਵਧ ਗਈ ਹੈ ਕਿ ਉਸ ਨੂੰ ਇਸ ਚੋਣ ਲਈ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਫਤਿਹਗੜ੍ਹ ਸਾਹਿਬ ਲਈ ਉਮੀਦਵਾਰ 'ਤੇ ਫੈਸਲਾ ਕਰਨਾ ਪਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਚੋਣ ਖੇਤਰ 'ਚ ਪਾਰਟੀ ਵਲੋਂ ਐਲਾਨੇ ਉਮੀਦਵਾਰ ਹਰਬੰਸ ਕੌਰ ਦੂਲੋ ਨੇ ਪਾਰਟੀ ਵਲੋਂ ਨਿਰਧਾਰਿਤ ਸ਼ਡਿਊਲ ਭਾਵ ਪਿਛਲੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਨਹੀਂ ਭਰਿਆ। ਦੂਲੋ ਨੇ ਇਸ ਕਦਮ ਨਾਲ ਪਾਰਟੀ ਦੀ ਹੋਈ ਕਿਰਕਿਰੀ ਕਾਰਨ ਪਾਰਟੀ ਐਤਵਾਰ ਨੂੰ ਵੀ ਨਵੇਂ ਉਮੀਦਵਾਰ ਦੀ ਚੋਣ ਨਹੀਂ ਕਰ ਸਕੀ। ਪਾਰਟੀ ਨਾਲ ਜੁੜੇ ਸੂਤਰਾਂ ਮੁਤਾਬਕ ਇਸ ਖੇਤਰ ਤੋਂ ਪਾਰਟੀ ਦੇ ਵਾਲੰਟੀਅਰ ਬਲਜਿੰਦਰ ਸਿੰਘ ਚੌਂਦਾ ਜਿਸ ਦੀ ਪਹਿਲਾਂ ਤੋਂ ਐਲਾਨੀ ਉਮੀਦਵਾਰ ਨੂੰ ਵਾਪਸ ਲੈ ਕੇ ਹਰਬੰਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਤੋਂ ਨਾਮਜ਼ਦਗੀ ਪੱਤਰ ਭਰਵਾਆਿ ਜਾਵੇਗਾ।...

ਫੋਟੋ - http://v.duta.us/akyIRwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/kVG21wAA

📲 Get Chandigarh News on Whatsapp 💬