[firozepur-fazilka] - ਕਾਰ ਤੇ ਐਕਟਿਵਾ ਦੀ ਟੱਕਰ, 1 ਦੀ ਮੌਤ

  |   Firozepur-Fazilkanews

ਜਲਾਲਾਬਾਦ, (ਨਿਖੰਜ, ਜਤਿੰਦਰ)– ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਲਾਧੂਕਾ ਦੇ ਕੋਲ ਵਾਪਰੇ ਸਡ਼ਕ ਹਾਦਸੇ ’ਚ ਜ਼ਖਮੀ ਹੋਏ ਵਿਅਕਤੀ ਦੀ ਮੌਕੇ ’ਤੇ ਮੌਤ ਅਤੇ 1 ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ ।ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2 ਵਿਅਕਤੀ ਐਕਟਿਵਾ ’ਤੇ ਜਲਾਲਾਬਾਦ ਤੋਂ ਫਾਜ਼ਿਲਕਾ ਜਾ ਰਹੇ ਸਨ ਤਾਂ ਜਦੋਂ ਉਹ ਮੰਡੀ ਲਾਧੂਕਾ ਦੇ ਨੇਡ਼ੇ ਪੱੁਜੇ ਤਾ ਸਾਹਮਣੇ ਤੋਂ ਆ ਰਹੀ ਇਕ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਸਿਟੇ ਵਜੋਂ ਵੇਦ ਪ੍ਰਕਾਸ਼ ਵਾਸੀ ਰਾਧਾ ਸੁਆਮੀ ਕਾਲੋਨੀ ਦੀ ਮੌਤ ਹੋ ਗਈ ਅਤੇ ਰਾਮ ਚੰਦ ਵਾਸੀ ਸਿਵਲ ਲਾਈਨ ਫਾਜ਼ਿਲਕਾ ਨੂੰ ਜ਼ਖਮੀ ਹਾਲਤ ’ਚ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਕਿ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ।

ਫੋਟੋ - http://v.duta.us/qs-2PwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/rM3pdgAA

📲 Get Firozepur-Fazilka News on Whatsapp 💬