[firozepur-fazilka] - ਘੁਬਾਇਆ ਦੇ ਗੜ੍ਹ 'ਚ ਪੁਹੰਚੇ ਸੁਖਬੀਰ ਬਾਦਲ, ਲਾਈ ਦਹਾੜ

  |   Firozepur-Fazilkanews

ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਵਿਰੋਧੀ ਘੁਬਾਇਆ ਦੇ ਗੜ੍ਹ 'ਚ ਜਾ ਕੇ ਦਹਾੜ ਮਾਰੀ ਹੈ। ਦੱਸ ਦੇਈਏ ਕਿ ਸੁਖਬੀਰ ਬਾਦਲ ਅੱਜ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰੱਜੋਕੇ ਵਿਖੇ ਜਨ ਸਭਾ ਨੂੰ ਸੰਬੋਧਨ ਕਰਨ ਗਏ ਹੋਏ ਹਨ, ਜਿੱਥੇ ਰਾਏ ਸਿੱਖ ਬਰਾਦਰੀ ਦਾ ਵੱਡਾ ਵੋਟ ਬੈਂਕ ਹੈ। ਜਨ ਸਭਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਇਹ ਇਲਾਕਾ ਕਾਫੀ ਪਿਛੜਿਆ ਹੋਇਆ ਹੈ ਅਤੇ ਉਹ ਚੋਣਾਂ ਜਿੱਤਣ ਤੋਂ ਬਾਅਦ ਇਸ ਇਲਾਕੇ ਦਾ ਇਤਿਹਾਸਕ ਵਿਕਾਸ ਕਰਵਾ ਦੇਣਗੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦਾ ਵਿਕਾਸ ਕਰਵਾਉਣਾ ਹੁਣ ਮੇਰੀ ਜਿੰਮੇਵਾਰੀ ਹੈ।...

ਫੋਟੋ - http://v.duta.us/DJKlxgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/5d8A2AAA

📲 Get Firozepur-Fazilka News on Whatsapp 💬