[firozepur-fazilka] - ਤਿੰਨ ਹਫਤੇ ਪਹਿਲਾਂ ਵਿਆਹੀ ਕੁੜੀ ਸ਼ੱਕੀ ਹਾਲਾਤਾਂ 'ਚ ਘਰੋਂ ਲਾਪਤਾ

  |   Firozepur-Fazilkanews

ਫਿਰੋਜ਼ਪੁਰ (ਮਲਹੋਤਰਾ) : ਤਿੰਨ ਹਫਤੇ ਪਹਿਲਾਂ ਵਿਆਹੀ ਇਕ ਕੁੜੀ 24 ਅਪ੍ਰੈਲ ਦੀ ਰਾਤ ਆਪਣੇ ਘਰੋਂ ਲਾਪਤਾ ਹੋ ਜਾਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਆਰਿਫਕੇ ਦੀ ਪੁਲਸ ਨੇ ਕੁੜੀ ਦੇ ਪਤੀ ਸਤਨਾਮ ਸਿੰਘ ਦੇ ਬਿਆਨਾਂ 'ਤੇ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਲਾਪਤਾ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦਾ ਵਿਆਹ 6 ਅਪ੍ਰੈਲ ਨੂੰ ਨਵਪ੍ਰੀਤ ਕੌਰ ਵਾਸੀ ਪਿੰਡ ਚੱਕਵਾਲੀਆ, ਜ਼ਿਲਾ ਤਰਨਤਾਰਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ 12 ਅਪ੍ਰੈਲ ਨੂੰ ਨਵਪ੍ਰੀਤ ਆਪਣੇ ਪੇਕੇ ਰਹਿਣ ਚਲੀ ਗਈ ਅਤੇ 19 ਅਪ੍ਰੈਲ ਨੂੰ ਵਾਪਸ ਆ ਗਈ। 24 ਅਪ੍ਰੈਲ ਨੂੰ ਜਦੋਂ ਉਹ ਕਣਕ ਵੇਚਣ ਲਈ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਗਿਆ ਹੋਇਆ ਸੀ, ਉਸੇ ਰਾਤ 11:30 ਵਜੇ ਉਸ ਦੀ ਪਤਨੀ ਨੇ ਫੋਨ ਕਰਕੇ ਪੁੱਛਿਆ ਕਿ ਘਰ ਕਦੋਂ ਆਵੋਗੇ ਅਤੇ ਮੈਂ ਕਿਹਾ ਕਿ ਕਣਕ ਤੁਲਣ ਤੋਂ ਬਾਅਦ ਘਰ ਵਾਪਸ ਆਵੇਗਾ।...

ਫੋਟੋ - http://v.duta.us/LJLs8gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wuxueAAA

📲 Get Firozepur-Fazilka News on Whatsapp 💬