[gurdaspur] - ਬਟਾਲਾ ਰੋਡਵੇਜ਼ ਡਿਪੂ ਵਿਖੇ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ

  |   Gurdaspurnews

ਬਟਾਲਾ (ਬੇਰੀ, ਯੋਗੀ) : ਪੰਜਾਬ ਰੋਡਵੇਜ਼/ਪਨਬੱਸ ਕੰਟ੍ਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਰੋਡਵੇਜ਼ ਡਿਪੂ ਬਟਾਲਾ ਵਿਖੇ ਰੋਡਵੇਜ਼ ਕਾਮਿਆਂ ਵਲੋਂ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਲਾਹਕਾਰ ਪਰਮਜੀਤ ਕੋਹਾੜ, ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਟਰਾਂਸਪੋਰਟ ਅਧਿਕਾਰੀਆਂ ਵਲੋਂ ਵੱਡੇ ਪੱਧਰ ਤੇ ਠੇਕੇਦਾਰ ਨਾਲ ਰਲ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਪਨਬੱਸ ਦੇ ਮੁਲਾਜ਼ਮਾਂ ਨੂੰ ਹੜਤਾਲ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਨਬੱਸ ਵਿੱਚ ਜੋ ਠੇਕੇਦਾਰ ਕੰਮ ਕਰ ਰਿਹਾ ਹੈ, ਉਹ ਹਰ ਸਾਲ ਲਗਪਗ 5 ਕਰੋੜ ਰੁਪਏ ਰੁਪਏ ਜੀ.ਐੱਸ.ਟੀ. ਅਤੇ ਕਮਿਸ਼ਨ ਦੇ ਤੌਰ 'ਤੇ ਸਰਕਾਰ ਤੋਂ ਲੈ ਰਿਹਾ ਹੈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਠੇਕੇਦਾਰ ਨੂੰ ਬਾਹਰ ਕੱਢ ਕੇ ਤਨਖਾਹ ਸਿੱਧੀ ਜਨਰਲ ਮੈਨੇਜਰਾਂ ਵਲੋਂ ਦਿੱਤੀ ਜਾਵੇ।...

ਫੋਟੋ - http://v.duta.us/ZAcQVwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bJe1WgAA

📲 Get Gurdaspur News on Whatsapp 💬