[jalandhar] - ਅਚਾਨਕ ਹਾਈ ਵੋਲਟ ਤਾਰਾਂ ਦੀ ਸੇਫਟੀ ਤਾਰ ਟੁੱਟੀ

  |   Jalandharnews

ਲੋਹੀਆਂ ਖਾਸ (ਮਨਜੀਤ, ਰਾਜਪੂਤ)— ਸਥਾਨਕ ਮੇਨ ਰੋਡ ਤੋਂ ਲੈ ਕੇ ਰਿੰਗ ਰੋਡ 'ਤੇ ਇਕ ਨਿੱਜੀ ਹਸਪਤਾਲ ਸਮੇਤ ਦਰਜ਼ਨਾਂ ਹੀ ਘਰਾਂ ਦੀਆਂ ਛੱਤਾਂ ਤੋਂ ਲੰਘਦੀਆਂ ਹਾਈ ਵੋਲਟ ਬਿਜ਼ਲੀ ਦੀਆਂ ਤਾਰਾਂ ਦੀ ਹੇਠਲੀ ਸੇਫਟੀ ਤਾਰ ਅਚਾਨਕ ਟੁੱਟ ਜਾਣ 'ਤੇ ਲੋਕ ਬਿਜ਼ਲੀ ਦੀ ਤਾਰ ਸਮਝ ਕੇ ਖਾਸੇ ਘਬਰਾਏ। ਜਾਣਕਾਰੀ ਦਿੰਦੇ ਹੋਏ ਨਿੱਜੀ ਹਸਪਤਾਲ ਦੇ ਡਾਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਾਢੇ ਕੁ ਦਸ ਵਜੇ ਦੇ ਕਰੀਬ ਛੱਤ ਤੋਂ ਲੰਘਦੀਆਂ ਬਿਜ਼ਲੀ ਦੀਆਂ ਤਾਰਾਂ 'ਚੋਂ ਇਕ ਤਾਰ ਟੁੱਟ ਕੇ ਹੇਠਾਂ ਛੱਤ 'ਤੇ ਡਿੱਗ ਪਈ ਜਿਸ ਦੇ ਚੱਲਦਿਆਂ ਜਿੱਥੋਂ-ਜਿੱਥੋਂ ਤਾਰਾਂ ਲੰਘਦੀਆਂ ਸਨ ਉੱਥੋਂ-ਉੱਥੋਂ ਦੇ ਵਸਨੀਕ ਘਬਰਾ ਗਏ। ਜਦੋਂ ਕਿ ਪਾਵਰਕਾਮ ਦੇ ਮੁਲਾਜਮਾਂ ਨੇ 11 ਤੋਂ ਚਾਰ ਵਜੇ ਤੱਕ ਲੱਗੇ 5 ਘੰਟੇ ਦੇ ਪਾਵਰ ਕੱਟ ਦੌਰਾਣ ਟੁੱਟੀ ਤਾਰ ਦੀ ਰਿਪੇਅਰ ਦਿੱਤੀ।...

ਫੋਟੋ - http://v.duta.us/w_-oPwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/myPG9wAA

📲 Get Jalandhar News on Whatsapp 💬