[jalandhar] - ਧੂ-ਧੂ ਕੇ ਜਲਦੇ ਕਣਕ ਦੇ ਖੇਤਾਂ 'ਤੇ ਹੰਝੂ ਵਹਾਉਂਦੇ ਕਿਸਾਨ, ਵੋਟਾਂ ਦੀ ਰਾਜਨੀਤੀ 'ਚ ਰੁੱਝੇ ਹੋਏ ਨੇ ਨੇਤਾ

  |   Jalandharnews

ਜਲੰਧਰ (ਸੂਰਜ ਠਾਕੁਰ) : ਪੰਜਾਬ 'ਚ ਜਿਵੇਂ-ਜਿਵੇਂ ਪਾਰਾ ਵਧਣ ਲੱਗਾ ਹੈ, ਸਿਆਸਤ 'ਚ ਵੀ ਉਨੀ ਹੀ ਜ਼ਿਆਦਾ ਗਰਮਾਹਟ ਆ ਰਹੀ ਹੈ। ਅਜਿਹੇ ਚੋਣ ਮਾਹੌਲ 'ਚ ਚੋਣ ਮੈਦਾਨ 'ਚ ਉਤਰੇ ਆਗੂਆਂ ਨੂੰ ਖੇਤਾਂ 'ਚੋਂ ਨਿਕਲਣ ਵਾਲੀ ਉਸ ਅੱਗ ਦੀ ਤਪਸ਼ ਵੀ ਮਹਿਸੂਸ ਨਹੀਂ ਹੋ ਰਹੀ, ਜੋ ਪੰਜਾਬ ਦੇ ਕਿਸਾਨਾਂ ਦੀ ਕਈ ਸੌ ਏਕੜ ਜ਼ਮੀਨ 'ਤੇ ਖੜ੍ਹੀ ਕਣਕ ਦੀ ਫਸਲ ਨੂੰ ਰਾਖ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਸਰਹੱਦੀ ਕਿਸਾਨਾਂ ਦੀ 1500 ਏਕੜ ਤੋਂ ਜ਼ਿਆਦਾ ਜ਼ਮੀਨ 'ਤੇ ਖੜ੍ਹੀ ਕਣਕ ਦੀ ਫਸਲ ਤਬਾਹ ਹੋ ਚੁੱਕੀ ਹੈ। ਜਦਕਿ ਚੋਣਾਂ ਕਾਰਨ ਪੀੜਤ ਕਿਸਾਨਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਹੈ।...

ਫੋਟੋ - http://v.duta.us/-oqwsgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/gVf0AQAA

📲 Get Jalandhar News on Whatsapp 💬