[jalandhar] - ਭਗਵੰਤ ਮਾਨ ਨਿਰਾਸ਼, ਚੁਟਕਲੇ ਵੀ ਜਨਤਾ ਨੂੰ ਨਹੀਂ ਆ ਰਹੇ ਰਾਸ : ਕੇਵਲ ਢਿੱਲੋਂ

  |   Jalandharnews

ਸੰਗਰੂਰ/ਜਲੰਧਰ (ਧਵਨ) : ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨਿਰਾਸ਼ ਹਨ ਅਤੇ ਨਿਰਾਸ਼ਾ ਦੀ ਹਾਲਤ ਵਿਚ ਉਹ ਬਿਆਨਬਾਜ਼ੀ ਕਾਂਗਰਸ ਦੇ ਖਿਲਾਫ ਕਰ ਰਹੇ ਹਨ ਕਿਉਂਕਿ ਮਾਨ ਦੇ ਚੁਟਕਲੇ ਵੀ ਹੁਣ ਜਨਤਾ ਨੂੰ ਰਾਸ ਨਹੀਂ ਆ ਰਹੇ। ਐਤਵਾਰ ਨੂੰ ਧੂਰੀ ਵਿਧਾਨ ਸਭਾ ਖੇਤਰ ਵਿਚ ਕੇਵਲ ਢਿੱਲੋਂ ਨੇ ਕਿਹਾ ਕਿ ਲੋਕਾਂ ਨੂੰ ਭਗਵੰਤ ਮਾਨ ਦੇ ਚੁਟਕਲੇ ਨਹੀਂ ਚਾਹੀਦੇ, ਨੌਜਵਾਨਾਂ ਨੂੰ ਨੌਕਰੀਆਂ ਚਾਹੀਦੀਆਂ ਹਨ। ਮਾਨ ਦੀ ਕਾਰਗੁਜ਼ਾਰੀ ਜਨਤਾ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ 'ਚ ਮਾਨ ਨੇ ਪੰਜਾਬ ਅਤੇ ਸੰਗਰੂਰ ਨੂੰ ਲੈ ਕੇ ਕੋਈ ਮੁੱਦਾ ਨਹੀਂ ਚੁੱਕਿਆ । ਪੂਰੇ ਦੇਸ਼ ਨੂੰ ਮਾਨ ਬਾਰੇ ਪਤਾ ਚੱਲ ਚੁੱਕਿਆ ਹੈ ਕਿ ਉਹ ਕਿਸ ਕਿਸਮ ਦੇ ਵਿਅਕਤੀ ਹਨ । ਮੈਨੂੰ ਇਸ ਤੋਂ ਜ਼ਿਆਦਾ ਕੁਝ ਕਹਿਣ ਦੀ ਜ਼ਰੂਰਤ ਨਹੀਂ।...

ਫੋਟੋ - http://v.duta.us/B2cvpQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/IKqv4wAA

📲 Get Jalandhar News on Whatsapp 💬