[jalandhar] - ਭਾਰਤ 'ਚ 2.9 ਮਿਲੀਅਨ ਬੱਚੇ ਟੀਕਾਕਰਣ ਤੋਂ ਖੁੰਝੇ

  |   Jalandharnews

ਜਲੰਧਰ (ਵੈੱਬ ਡੈਸਕ) : ਛੂਤ ਦੀ ਬਿਮਾਰੀਆਂ 'ਚੋਂ ਕੀਤੇ ਵੱਧ ਅਤੇ ਦੁਨੀਆ ਦੀ ਸਭ ਤੋਂ ਜਟਿਲ ਬਿਮਾਰੀ ਖਸਰਾ ਹੈ। ਇਸ ਬਿਮਾਰੀ ਕਾਰਨ ਦਿਮਾਗ ਅਤੇ ਅੰਨੇਪਣ ਤੋਂ ਜੀਵਨ ਭਰ ਦੀ ਅਪਾਹਜਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਇਸ ਸਾਲ ਖਸਰਾ ਵੈਕਸੀਨ ਦੀ ਘਾਟ ਕਾਰਨ ਸਿਹਤ ਪ੍ਰਣਾਲੀਆਂ ਦੀ ਮਾੜੀ ਹਾਲਤ ਅਤੇ ਸੁਸਤੀ ਕਾਰਨ ਟੀਕਾਕਰਨ ਦੀਆਂ ਦਰਾਂ 'ਚ ਕਮੀ ਆਈ ਹੈ । ਦੱਸ ਦੇਈਏ ਕਿ ਇਸ ਸਾਲ ਖਸਰਾ ਵੈਕਸੀਨ ਦੀ ਘਾਟ ਕਾਰਨ ਸਿਹਤ ਪ੍ਰਣਾਲੀਆਂ ਦੀ ਮਾੜੀ ਹਾਲਤ ਅਤੇ ਸੁਸਤੀ ਕਾਰਨ ਟੀਕਾਕਰਨ ਦੀਆਂ ਦਰਾਂ 'ਚ ਕਮੀ ਆਈ ਹੈ । ਇਸ ਗੱਲ ਦਾ ਖੁਲਾਸਾ ਯੂਨੈਸਿਫ ਤੇ ਵਿਸ਼ਵ ਸਿਹਤ ਸੰਗਠਨ ਵਲੋਂ 2010 ਤੋਂ 2017 ਤੱਕ 194 ਦੇਸ਼ਾਂ ਦੇ ਕੌਮੀ ਟੀਕਾਕਰਣ ਦੀਆਂ ਰਿਪੋਰਟਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੀਤਾ ਗਿਆ ਹੈ। ਯੂਨੀਸੈਫ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 2010 ਤੋਂ 2017 'ਚ ਖਸਰੇ ਦੇ ਟੀਕਾ ਦੀ ਪਹਿਲੀ ਖ਼ੁਰਾਕ 'ਤੇ ਕਰੀਬ 169 ਮਿਲੀਅਨ ਬੱਚੇ ਖੁੰਝ ਗਏ ਹਨ।...

ਫੋਟੋ - http://v.duta.us/X4rt8gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-f8s6wAA

📲 Get Jalandhar News on Whatsapp 💬