[ropar-nawanshahar] - ਨਸ਼ੇੜੀਆਂ ਵੱਲੋਂ ਟੂਟੀਆਂ ਚੋਰੀ ਕਰਨ ਦੇ ਡਰੋਂ ਪਬਲਿਕ ਪਖਾਨਿਆਂ 'ਤੇ ਲਟਕੇ ਰਹਿੰਦੇ ਹਨ ਤਾਲੇ!

  |   Ropar-Nawanshaharnews

ਨਵਾਂਸ਼ਹਿਰ (ਤ੍ਰਿਪਾਠੀ)— ਸਰਵੇਖਣ-2019 'ਚ ਨਵਾਂਸ਼ਹਿਰ ਨੂੰ ਨਾਰਥ ਇੰਡੀਆ ਦਾ ਪਹਿਲਾ ਗਾਰਬੇਜ ਫ੍ਰੀ ਅਤੇ ਸਾਫ-ਸੁਥਰਾ ਸ਼ਹਿਰ ਹੋਣ ਦਾ ਸਨਮਾਨ ਹਾਸਲ ਕਰਨ ਉਪਰੰਤ ਹੁਣ ਨਵਾਂਸ਼ਹਿਰ ਨੂੰ ਪੰਜਾਬ ਦੇ ਉਨ੍ਹਾਂ 6 ਸ਼ਹਿਰਾਂ 'ਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ 'ਚ ਠੋਸ ਕੂੜਾ ਪ੍ਰਬੰਧਨ ਦਾ ਮਾਡਲ ਸ਼ਹਿਰ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ ਪਰ ਉਪਰੋਕਤ ਸਨਮਾਨ ਹਾਸਲ ਕਰਨ ਵਾਲੇ ਨਵਾਂਸ਼ਹਿਰ 'ਚ ਜਿੱਥੇ ਕੂੜੇ ਦੇ ਸੈਕੰਡਰੀ ਪੁਆਇੰਟ ਪਹਿਲਾਂ ਵਾਂਗ ਵੱਧ ਗਏ ਹਨ, ਉਥੇ ਨਾਰਥ ਇੰਡੀਆ ਵਿਚ ਸਾਫ-ਸੁਥਰੇ ਸ਼ਹਿਰਾਂ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹਿਰ ਦੇ ਸਾਫ-ਸੁਥਰੇ ਅਤੇ ਜਨਤਕ ਪਖਾਨਿਆਂ ਨੂੰ ਜਿਥੇ ਵਧੇਰੇ ਸਮੇਂ ਬੰਦ ਰੱਖਿਆ ਜਾਂਦਾ ਹੈ, ਉਥੇ ਹੀ ਜੋ ਚੱਲ ਰਹੇ ਹਨ, ਉਨ੍ਹਾਂ 'ਚ ਸਫਾਈ ਦੀ ਕਮੀ ਦੇਖਣ ਵਿਚ ਆ ਰਹੀ ਹੈ।...

ਫੋਟੋ - http://v.duta.us/8Tl1mQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qQayvgAA

📲 Get Ropar-Nawanshahar News on Whatsapp 💬