ਆਖਰ ਵਾਰ-ਵਾਰ ਕਿਉਂ ਫੇਲ ਹੋ ਰਿਹਾ ਹੈ ‘ਮਿਸ਼ਨ ਫਤਿਹ’

  |   Sangrur-Barnalanews

ਜਲੰਧਰ (ਜਸਬੀਰ ਵਾਟਾਂ ਵਾਲੀ) ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਬੋਰਵੈੱਲ ‘ਚ ਡਿੱਗਿਆ 2 ਸਾਲ ਦਾ ਮਾਸੂਮ ਬੱਚਾ ਫ਼ਤਹਿਵੀਰ ਸਿੰਘ ਕਰੀਬ 5 ਦਿਨਾਂ ਤੋਂ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਬੱਚੇ ਨੂੰ ਬਾਹਰ ਕੱਢਣ ਵਿਚ ਹੋ ਰਹੀ ਐਨੀ ਜਿਆਦਾ ਦੇਰੀ ਕਾਰਨ ਸਮੁੱਚੀ ਦੁਨੀਆ ਦਾ ਧਿਆਨ ਇਸ ਘਟਨਾ ’ਤੇ ਕੇਂਦਰਤ ਹੋ ਚੁੱਕਾ ਹੈ। ਇਸ ਮਿਸ਼ਨ ਨੂੰ ਨੇਪਰੇ ਚਾੜਨ ਲਈ ਆਮ ਲੋਕਾਂ ਦੇ ਨਾਲ-ਨਾਲ ਡੇਰਾ ਪ੍ਰੇਮੀ, ਐੱਨ. ਡੀ. ਆਰ. ਐੱਫ ਟੀਮ ਅਤੇ ਫੌਜ ਵੀ ਮਿਸ਼ਨ ਵਿਚ ਜੁੱਟੀ ਹੋਈ ਹੈ। ਸਭ ਤੋਂ ਪਹਿਲਾਂ ਜਦੋਂ ਇਸ ਮਿਸ਼ਨ ਨੂੰ ਡੇਰਾ ਪ੍ਰੇਮੀਆਂ ਵੱਲੋਂ ਸੰਭਾਲਿਆ ਗਿਆ ਸੀ ਤਾਂ ਉਨ੍ਹਾਂ ਇਹ ਉਮੀਦ ਜਤਾਈ ਸੀ ਕਿ 7 ਤੋਂ 8 ਘੰਟਿਆਂ ਵਿੱਚ ਹੀ ਆਪ੍ਰੇਸ਼ਨ ਨੂੰ ਸਫ਼ਲ ਕਰ ਲਿਆ ਜਾਵੇਗਾ ਪਰ ਬਦਕਿਸਮਤੀ ਰਹੀ ਕਿ 5 ਦਿਨ ਬੀਤ ਜਾਣ ਦੇ ਬਾਅਦ ਵੀ ਬੱਚੇ ਨੂੰ ਬੋਰਵੈੱਲ ਵਿਚੋਂ ਅਜੇ ਤੱਕ ਨਹੀਂ ਕੱਢਿਆ ਜਾ ਸਕਿਆ।...

ਫੋਟੋ - http://v.duta.us/3SkiIAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Wakz0AAA

📲 Get Sangrur-barnala News on Whatsapp 💬