ਫਤਿਹਵੀਰ ਨੂੰ ਬਚਾਉਣ ਲਈ ਤਰੁਣ ਚੁੱਘ ਨੇ ਹੱਥ ਜੋੜ ਕੈਪਟਨ ਨੂੰ ਕੀਤੀ ਅਪੀਲ (ਵੀਡੀਓ)

  |   Sangrur-Barnalanews

ਜਲੰਧਰ/ਸੰਗਰੂਰ— 90 ਘੰਟਿਆਂ ਤੋਂ ਬੋਰਵੈੱਲ 'ਚ ਫਸੇ 2 ਸਾਲਾ ਫਤਿਹਵੀਰ ਨੂੰ ਬਚਾਉਣ ਲਈ ਹੁਣ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਸਰਕਾਰ ਖਿਲਾਫ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਭਾਜਪਾ ਆਗੂ ਤਰੁਣ ਚੁੱਘ ਨੇ ਹੱਥ ਜੋੜੇ ਕੇ ਜਿੱਥੇ ਫਤਿਹਵੀਰ ਲਈ ਅਰਦਾਸ ਉਥੇ ਹੀ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀ ਲਿਆ। ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਮੀਆਂ ਕਰਕੇ ਬੱਚਾ ਅਜੇ ਤੱਕ ਬੋਰਵੈੱਲ 'ਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੰਨੀ ਮਸ਼ੀਨਰੀ ਲੱਗਣ ਦੇ ਬਾਵਜੂਦ ਵੀ ਸਰਕਾਰ ਦਾ ਮੰਨ ਹੋਣਾ ਚਾਹੀਦਾ ਸੀ ਕਿ ਉਹ ਬਾਹਰ ਨਿਕਲ ਕੇ ਦੇਖਦੀ ਕਿ ਕਿੱਥੇ ਕਮੀ ਪਾਈ ਜਾ ਰਹੀ ਹੈ।...

ਫੋਟੋ - http://v.duta.us/q4fQZQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1KBZawAA

📲 Get Sangrur-barnala News on Whatsapp 💬