ਸੋਸ਼ਲ ਮੀਡੀਆ 'ਤੇ ਕੇਂਦਰ ਤੇ ਸੂਬਾ ਸਰਕਾਰਾਂ ਦੀ ਹੋਣ ਲੱਗੀ ਆਲੋਚਨਾ

  |   Jalandharnews

ਜਲੰਧਰ (ਖੁਰਾਣਾ)— ਹਾਲ ਹੀ 'ਚ ਗੁਜਰਾਤ ਦੇ ਸੂਰਤ ਸ਼ਹਿਰ 'ਚ ਹੋਏ ਇਕ ਅਗਨੀਕਾਂਡ ਦੌਰਾਨ ਕਰੀਬ 2 ਦਰਜਨ ਬੱਚਿਆਂ ਦੇ ਮਾਰੇ ਜਾਣ ਤੇ ਹੁਣ ਸੰਗਰੂਰ ਦੇ ਇਕ ਪਿੰਡ 'ਚ ਬੋਰਵੈੱਲ 'ਚ ਡਿੱਗੇ ਬੱਚੇ ਫਤਿਹਵੀਰ ਨੂੰ 5 ਦਿਨ ਦੇ ਅੰਦਰ ਵੀ ਬਾਹਰ ਨਾ ਕੱਢ ਸਕੇ ਜਾਣ ਦੀ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੇਂਦਰ ਤੇ ਸੂਬਾ ਸਰਕਾਰਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ।

ਬੋਰਵੈੱਲ 'ਤੇ ਢੱਕਣ ਰੱਖੇ ਜਾਣ : ਸ਼ਾਰਦਾ

ਜਲੰਧਰ ਨਿਵਾਸੀ ਸੁਨੀਲ ਸ਼ਾਰਦਾ, ਜੋ ਹੁਣ ਕੈਨੇਡਾ 'ਚ ਜਾ ਵਸੇ ਹਨ, ਨੇ ਕਿਹਾ ਕਿ ਹਰ ਸਾਲ ਬੋਲਵੈੱਲ 'ਚ ਬੱਚਿਆਂ ਦੇ ਡਿੱਗ ਜਾਣ ਦੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਣ ਦੇ ਪ੍ਰਬੰਧ ਕੀਤਾ ਜਾਂਦੇ। ਠੇਕੇਦਾਰਾਂ ਲਈ ਇਹ ਲਾਜ਼ਮੀ ਕੀਤਾ ਜਾਵੇ ਕਿ ਉਹ ਬੋਰ ਸਬੰਧੀ ਖੁਦਾਈ ਕਰਦੇ ਸਮੇਂ ਸ਼ੇਕ 'ਤੇ ਭਾਰੀ ਢੱਕਣ ਆਦਿ ਰੱਖਣ ਤਾਂ ਕਿ ਅਜਿਹੀ ਨੌਬਤ ਹੀ ਨਾ ਆਵੇ।...

ਫੋਟੋ - http://v.duta.us/zHV2SgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1iuVcgAA

📲 Get Jalandhar News on Whatsapp 💬