ਸੜਕ ਦੀ ਚੌੜਾਈ ਘੱਟ ਹੋਣ ਦੇ ਬਾਵਜੂਦ ਪੈਟਰੋਲ ਪੰਪ ਖੋਲ੍ਹਣ ਲਈ ਦਿੱਤੀ ਜਾ ਰਹੀ ਹੈ ਐੱਨ. ਓ. ਸੀ.

  |   Jalandharnews

ਜਲੰਧਰ (ਕਮਲੇਸ਼)— ਨਵੇਂ ਪੈਟਰੋਲ ਪੰਪ ਲਈ ਐੱਨ. ਓ. ਸੀ. ਜਾਰੀ ਕੀਤੇ ਜਾਣ ਵਾਲੇ ਕੁਝ ਮਾਮਲਿਆਂ 'ਚ ਬਿਨਾਂ ਨਿਯਮ ਤੇ ਸ਼ਰਤਾਂ ਨੂੰ ਪੂਰਾ ਹੋਣ ਦੇ ਬਾਵਜੂਦ ਕਈ ਆਵੇਦਕਾਂ ਨੂੰ ਐੱਨ. ਓ. ਸੀ. ਜਾਰੀ ਹੋ ਰਹੀ ਹੈ। ਕਈ ਅਜਿਹੇ ਮਾਮਲਿਆਂ 'ਚ ਘੱਟ ਚੌੜਾਈ ਵਾਲੀਆਂ ਸੜਕਾਂ 'ਤੇ ਵੀ ਪੈਟਰੋਲ ਪੰਪ ਲਾਉਣ ਲਈ ਨਿਗਮ ਦੇ ਬਿਲਡਿੰਗ ਬ੍ਰਾਂਚ ਵਿਭਾਗ ਵੱਲੋਂ ਐੱਨ. ਓ. ਸੀ. ਜਾਰੀ ਕੀਤੀ ਗਈ ਹੈ। ਅਜਿਹੇ ਮਾਮਲੇ ਜ਼ਿਆਦਾ ਹੋਣ ਕਾਰਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਹ ਫੈਸਲਾ ਲਿਆ ਹੈ ਕਿ ਬਿਲਡਿੰਗ ਬ੍ਰਾਂਚ ਵੱਲੋਂ ਦਿੱਤੀ ਜਾ ਰਹੀ ਐੱਨ. ਓ. ਸੀ. ਦੀ ਕ੍ਰਾਸ ਚੈਕਿੰਗ ਹੁਣ ਫੂਡ ਸਪਲਾਈ ਦਾ ਨੋਡਲ ਵਿਭਾਗ ਕਰੇਗਾ ਤੇ ਜੇਕਰ ਕੋਈ ਸ਼ਰਤ ਆਵੇਦਕਾਂ ਵਲੋਂ ਪੂਰੀ ਨਹੀਂ ਕੀਤੀ ਗਈ ਹੈ ਤਾਂ ਐੱਨ. ਓ. ਸੀ. ਨੂੰ ਕੈਂਸਲ ਕਰ ਦਿੱਤਾ ਜਾਵੇਗਾ।...

ਫੋਟੋ - http://v.duta.us/CjCfWQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1nKlUAAA

📲 Get Jalandhar News on Whatsapp 💬