3 ਸਾਲਾ ਬੱਚੀ ਤੇ 16 ਸਾਲਾ ਨਾਬਾਲਗ ਲੜਕੀਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ਦਰਜ

  |   Jalandharnews

ਜਲੰਧਰ (ਮਹੇਸ਼)— ਥਾਣਾ ਸਦਰ ਦੇ ਪਿੰਡ ਸਰਹਾਲੀ 'ਚ 3 ਸਾਲਾ ਬੱਚੀ ਤੇ ਥਾਣਾ ਕੈਂਟ ਦੇ ਇਲਾਕੇ 'ਚ 16 ਸਾਲਾ ਨਾਬਾਲਗ ਲੜਕੀਆਂ ਨਾਲ ਜਬਰ-ਜ਼ਨਾਹ ਕਰਨ ਦੇ ਮੁਲਜ਼ਮਾਂ ਨੂੰ ਅਜੇ ਤੱਕ ਪੁਲਸ ਫੜ ਨਹੀਂ ਸਕੀ ਹੈ, ਜਿਸ ਕਾਰਨ ਪੀੜਤ ਪਰਿਵਾਰ ਸਹਿਮੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਰਿੰਦਿਆਂ ਨੂੰ ਪੁਲਸ ਦਾ ਕੋਈ ਖੌਫ ਨਹੀਂ ਰਿਹਾ ਹੈ। ਇਹੀ ਕਾਰਨ ਹੈ ਕਿ ਜਬਰ-ਜ਼ਨਾਹ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।

ਉਕਤ ਦੋਵਾਂ ਮਾਮਲਿਆਂ ਨੂੰ ਲੈ ਕੇ ਥਾਣਾ ਸਦਰ ਤੇ ਥਾਣਾ ਕੈਂਟ 'ਚ ਆਈ. ਪੀ. ਸੀ. ਦੀ ਧਾਰਾ 376 ਤੇ ਪੋਸਕੋ ਐਕਟ ਦਾ ਕੇਸ ਵੀ ਦਰਜ ਕੀਤਾ ਹੋਇਆ ਹੈ। 3 ਸਾਲਾ ਬੱਚੀ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਮੁਲਜ਼ਮ ਮੋਹਿੰਦਰ ਦੀ ਗ੍ਰਿਫਤਾਰੀ ਲਈ ਸਦਰ ਪੁਲਸ ਕਈ ਵਾਰ ਲਖਨਊ (ਯੂ.ਪੀ.) 'ਚ ਰੇਡ ਕਰ ਚੁੱਕੀ ਹੈ ਪਰ ਉਥੋਂ ਬੇਰੰਗ ਹੀ ਪਰਤ ਆਈ।...

ਫੋਟੋ - http://v.duta.us/KAqcRwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PZdexQAA

📲 Get Jalandhar News on Whatsapp 💬