ਅੱਧੀ ਰਾਤ ਨੂੰ ਪਤੀ ਨੇ ਕਤਲ ਕੀਤੀ ਪਤਨੀ, ਖੁਦ 'ਤੇ ਵੀ ਕੀਤੇ ਚਾਕੂ ਨਾਲ ਵਾਰ

  |   Punjabnews

ਤਪਾ ਮੰਡੀ (ਸ਼ਾਮ,ਗਰਗ) : ਤਪਾ ਦੀ ਜੂਹ ਨਾਲ ਬਠਿੰਡਾ ਜ਼ਿਲੇ 'ਚ ਪੈਂਦੇ ਪਿੰਡ ਘੜੈਲੀ ਦੇ ਖੇਤਾਂ 'ਚ ਵੱਸਦੇ ਪਤੀ ਵੱਲੋਂ ਤੇਜ਼ਧਾਰ ਛੁਰੀ ਨਾਲ ਪਤਨੀ ਦਾ ਕਤਲ ਕਰਕੇ ਖੁਦ ਵੀ ਖੁਦਕੁਸ਼ੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਘੜੈਲੀ ਦਾ ਵਿਆਹ 18 ਸਾਲ ਪਹਿਲਾਂ ਸੁਖਵਿੰਦਰ ਕੌਰ ਵਾਸੀ ਢਿਪਾਲੀ ਨਾਲ ਹੋਇਆ ਸੀ ਪਰ ਜਗਸੀਰ ਸਿੰਘ ਕਥਿਤ ਤੌਰ 'ਤੇ ਨਸ਼ਾ ਕਰਨ ਦੀ ਆਦੀ ਸੀ ਪਰ ਮੌਜੂਦਾ ਸਮੇਂ ਵਿਚ ਉਕਤ ਵਿਅਕਤੀ ਅੰਦਰ ਕੁਝ ਸੁਧਾਰ ਸੀ ਜਦਕਿ ਬੀਤੇ ਕੱਲ ਉਸ ਦਾ ਸਾਲਾ ਮਨਜੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਢਿਪਾਲੀ ਆਪਣੇ ਇਕ ਹੋਰ ਚਚੇਰੇ ਭਰਾ ਨਾਲ ਆਪਣੀ ਭੈਣ ਨੂੰ ਮਿਲਣ ਆਏ ਸਨ। ਰਾਤ ਹੋਣ 'ਤੇ ਦੋਵੇਂ ਆਪਣੇ ਭਾਣਜੇ-ਭਾਣਜੀਆਂ ਕੋਲ ਵਿਹੜੇ ਵਿਚ ਸੁੱਤੇ ਜਦਕਿ ਦੋਵੇਂ ਪਤੀ-ਪਤਨੀ ਕਮਰੇ ਵਿਚ ਸੁੱਤੇ ਹੋਏ ਸਨ ਪਰ ਅਚਾਨਕ ਹੀ ਅੰਦਰੋਂ 2 ਵਜੇ ਦੇ ਕਰੀਬ ਚੀਕ ਚਿਹਾੜੇ ਦੀ ਆਵਾਜ਼ ਸੁਣਾਈ ਦਿੱਤੀ।...

ਫੋਟੋ - http://v.duta.us/xSNlcwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sn_wHQAA

📲 Get Punjab News on Whatsapp 💬