ਕਾਰ ਦੀ ਟੱਕਰ ਨਾਲ ਵਿਅਕਤੀ ਦੀ ਮੌਤ, ਕੇਸ ਦਰਜ

  |   Punjabnews

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)– ਕਾਰ ਵਲੋਂ ਟੱਕਰ ਮਾਰਨ ’ਤੇ ਇਕ ਵਿਅਕਤੀ ਦੀ ਮੌਤ ਹੋ ਜਾਣ ਕਾਰਣ ਕਾਰ ਚਾਲਕ ਵਿਰੁੱਧ ਥਾਣਾ ਸਦਰ ਅਹਿਮਦਗਡ਼੍ਹ ਵਿਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਮੁਦੱਈ ਪ੍ਰਹਿਲਾਦ ਸਾਹੂ ਵਾਸੀ ਕੁੱਪ ਕਲਾਂ ਹਾਲ ਆਬਾਦ ਅਕਬਰਪੁਰ ਛੰਨਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ 21 ਜੂਨ ਨੂੰ ਆਪਣੇ ਕੰਮ ਸਬੰਧੀ ਮਾਲੇਰਕੋਟਲਾ ਜਾ ਰਿਹਾ ਸੀ ਤਾਂ ਰਸਤੇ ’ਚ ਇਕ ਤੇਜ਼ ਰਫਤਾਰ ਕਾਰ ਦੇ ਚਾਲਕ ਪਰਮਜੀਤ ਸਿੰਘ ਵਾਸੀ ਸਰੌਂਦ ਜ਼ਿਲਾ ਸੰਗਰੂਰ ਨੇ ਬਡ਼ੀ ਲਾਪ੍ਰਵਾਹੀ ਨਾਲ ਅਸ਼ੋਕ ਮੰਡਲ ਵਾਸੀ ਹਿਮਜਾਪੁਰ (ਬਿਹਾਰ) ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਣ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਅਸ਼ੋਕ ਮੰਡਲ ਦੀ ਮੌਤ ਹੋ ਗਈ।...

ਫੋਟੋ - http://v.duta.us/24UB4AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BRCW1AAA

📲 Get Punjab News on Whatsapp 💬