ਨੀਂਦ ਤੋਂ ਜਾਗਿਆ ਸਿਹਤ ਵਿਭਾਗ, ਨਾਕੇਬੰਦੀ ਕਰ ਕੇ ਦੋਧੀਆਂ ਨੂੰ ਰੋਕ ਸੀਲ ਕੀਤੇ ਦੁੱਧ ਦੇ ਸੈਂਪਲ

  |   Tarntarannews

ਤਰਨਤਾਰਨ, (ਰਮਨ)- ‘ਜਗ ਬਾਣੀ’ ਅਖਬਾਰ ’ਚ 20 ਜੂਨ ਨੂੰ ‘ਸ਼ਰੇਆਮ ਵਿਕ ਰਹੀਆਂ ਮਿਲਾਵਟੀ ਵਸਤੂਆਂ ਕਰ ਰਹੀਆਂ ਲੋਕਾਂ ਦੀ ਸਿਹਤ ਨਾਲ ਖਿਲਵਾਡ਼’ ਸਿਰਲੇਖ ਹੇਠ ਛਪੀ ਖਬਰ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸਵੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਦੁੱਧ ਦੇ ਸੈਂਪਲ ਸੀਲ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸ ਕਾਰਵਾਈ ਦੌਰਾਨ ਕੁਝ ਘਰਾਂ ’ਚ ਦੁੱਧ ਵੇਚਣ ਵਾਲੇ ਦੋਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਦ ਕਿ ਜ਼ਿਲੇ ਭਰ ’ਚ ਕੁੱਝ ਡੇਅਰੀਆਂ ਜਿਥੇ ਮਿਲਾਵਟੀ ਦੁੱਧ ਅਤੇ ਪਾਊਂਡਰ ਨਾਲ ਤਿਆਰ ਕੀਤਾ ਜਾਣ ਵਾਲਾ ਦੁੱਧ ਵੇਚਿਆ ਜਾ ਰਿਹਾ ਹੈ, ਉਨ੍ਹਾਂ ਖਿਲਾਫ ਸਿਹਤ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨਾ ਇਕ ਵੱਡਾ ਸਵਾਲ ਪੈਦਾ ਕਰਦਾ ਹੈ।...

ਫੋਟੋ - http://v.duta.us/BEkdoQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3O1mqQAA

📲 Get Tarntaran News on Whatsapp 💬