ਨਵਜੋਤ ਸਿੱਧੂ ਕੁਰਸੀ ਸੰਭਾਲਣ ਜਾਂ ਛੱਡਣ ਦਾ ਛੇਤੀ ਲੈਣ ਫੈਸਲਾ : ਬਿੱਟੂ

  |   Punjabnews

ਚੰਡੀਗੜ੍ਹ(ਭੁੱਲਰ)— ਸੀਨੀਅਰ ਕਾਂਗਰਸ ਆਗੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀ ਮਹਿਕਮਾ ਬਦਲੇ ਜਾਣ ਤੋਂ ਨਾਰਾਜ਼ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਨਵੇਂ ਵਿਭਾਗ ਦੀ ਕੁਰਸੀ ਸੰਭਾਲਣ ਜਾਂ ਛੱਡਣ ਦਾ ਫੈਸਲਾ ਛੇਤੀ ਲੈਣ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਵਿਭਾਗ ਇਕ ਅਹਿਮ ਮਹਿਕਮਾ ਹੈ ਤੇ ਇਸ ਸਮੇਂ ਰਾਜ ਵਿਚ ਝੋਨੇ ਦੀ ਬਿਜਾਈ ਦਾ ਕੰਮ ਜ਼ੋਰਾਂ 'ਤੇ ਹੋਣ ਕਾਰਨ ਬਿਜਲੀ ਸਪਲਾਈ ਨਿਰਵਿਘਨ ਦੇਣਾ ਅਹਿਮ ਕੰਮ ਹੈ। ਸਖ਼ਤ ਗਰਮੀ ਹੋਣ ਕਾਰਨ ਆਮ ਖਪਤਕਾਰਾਂ ਨੂੰ ਵੀ ਸਹੀ ਤਰੀਕੇ ਨਾਲ ਬਿਜਲੀ ਸਪਲਾਈ ਦੇਣ ਦਾ ਇਹ ਸਮਾਂ ਹੈ। ਇਸ ਕਰਕੇ ਇਸ ਵਿਭਾਗ ਦੀ ਕੁਰਸੀ ਨੂੰ ਇਸ ਸਮੇਂ ਖਾਲੀ ਛੱਡਣਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਹੈ।...

ਫੋਟੋ - http://v.duta.us/DuFX7wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/EDyucwAA

📲 Get Punjab News on Whatsapp 💬