ਨਸ਼ਿਆਂ ਦਾ ਲੱਕ ਤੋੜਨ ਲਈ ਜਲੰਧਰ ਪੁਲਸ ਕਮਿਸ਼ਨਰ ਨੇ ਬਣਾਈ ਨਵੀਂ ਰਣਨੀਤੀ

  |   Jalandharnews

ਜਲੰਧਰ— ਜਲੰਧਰ ਕੰਮਿਸ਼ਨਰੇਟ 'ਚੋ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰਾਂ ਨਾਲ ਖਤਮ ਦੇ ਮੰਤਵ ਨਾਲ ਜਲੰਧਰ ਦੇ ਪੁਲਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ''ਇਕ ਅਫਸਰ, ਇਕ ਨਸ਼ਾ ਤਸਕਰ'' ਦੇ ਸਿਧਾਂਤ ਨੂੰ ਅਮਲ 'ਚ ਲਿਆਂਦੇ ਹੋਏ ਕੰਮਿਸ਼ਨਰੇਟ ਪੁਲਸ ਦੇ 45 ਸੀਨੀਅਰ ਅਧਿਕਾਰੀਆਂ ਨੂੰ ਪਛਾਣ ਕੀਤੇ ਗਏ 45 ਨਸ਼ਾ ਤਸਕਰ, ਪੀ. ਓ. ਅਤੇ ਪੈਰੋਲ ਜੰਪਰ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ । ਇਸ ਰਣਨੀਤੀ ਅਧੀਨ ਕੰਮਿਸ਼ਨਰੇਟ ਪੁਲਸ ਦੇ 45 ਸੀਨੀਅਰ ਅਧਿਕਾਰੀਅ, ਜਿਨ੍ਹਾਂ 'ਚ 29 ਗਜ਼ਟਿਡ ਅਧਿਕਾਰੀ ਵੀ ਸ਼ਾਮਲ ਹਨ, ਨੂੰ ਇਕ-ਇਕ ਨਸ਼ਾ ਤਸਕਰ, ਪੀ. ਓ. ਅਤੇ ਪੈਰੋਲ ਜੰਪਰ ਅਲਾਟ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹਨ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੇਸ਼ੇਵਾਰਾਨਾ ਢੰਗ ਨਾਲ ਕੰਮ ਕਰਕੇ ਇਨ੍ਹਾਂ ਨੂੰ ਸਮੇਂ ਬੱਧ ਤਰੀਕੇ ਨਾਲ ਕਾਬੂ ਕਰਨ ।...

ਫੋਟੋ - http://v.duta.us/PcGL4gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/XLPCTgAA

📲 Get Jalandhar News on Whatsapp 💬