ਫਿਲੌਰ 'ਚ ਵਿਧਵਾ ਨੂੰ ਸਬ-ਇੰਸਪੈਕਟਰ ਦੀ ਸ਼ਹਿ 'ਤੇ ਦੌੜਾ-ਦੌੜਾ ਕੇ ਕੁੱਟਿਆ

  |   Jalandharnews

ਫਿਲੌਰ (ਭਾਖੜੀ)— ਜ਼ਮੀਨ 'ਤੇ ਜਬਰਨ ਕਬਜ਼ਾ ਕਰਨ ਆਏ ਵਿਅਕਤੀਆਂ ਨਾਲ ਪੁੱਜੇ ਸਬ-ਇੰਸਪੈਕਟਰ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਅਤੇ ਉਸ ਦੇ ਸਾਥੀ ਕਬਜ਼ਾਧਾਰੀਆਂ ਨੇ ਔਰਤ ਨੂੰ ਜ਼ਮੀਨ 'ਤੇ ਲਿਟਾ ਕੇ ਇੱਟਾਂ ਮਾਰੀਆਂ ਅਤੇ ਪਿੱਠ 'ਤੇ ਚਾਕੂਆਂ ਨਾਲ ਵਾਰ ਕੀਤੇ।

ਇਹ ਸੀ ਮਾਮਲਾ

ਪੁਲਸ ਥਾਣਾ ਬਿਲਗਾ 'ਚ ਪੈਂਦੇ ਪਿੰਡ ਉੱਪਲ ਭੂਪਾ ਦੀ ਰਹਿਣ ਵਾਲੀ ਪੀੜਤ ਔਰਤ ਹਰਪ੍ਰੀਤ ਕੌਰ ਨੇ ਥਾਣਾ ਮੁਖੀ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਤੀ ਹਰਨੇਕ ਸਿੰਘ ਵਿਦੇਸ਼ 'ਚ ਰਹਿ ਰਹੇ ਸੰਤੋਖ ਸਿੰਘ ਤੋਂ 9 ਖੇਤ ਠੇਕੇ 'ਤੇ ਲੈ ਕੇ ਉਸ 'ਤੇ ਵਹਾਈ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸਨ। 6 ਮਹੀਨੇ ਪਹਿਲਾਂ ਉਸ ਦੇ ਪਤੀ ਹਰਨੇਕ ਦਾ ਦਿਹਾਂਤ ਹੋ ਗਿਆ ਤਾਂ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਹ ਖੁਦ ਖੇਤੀ ਕਰਨ ਲੱਗ ਪਈ। ਉਕਤ ਜ਼ਮੀਨ ਉਨ੍ਹਾਂ ਨੇ ਸਾਲ 2018 ਤੋਂ ਲੈ ਕੇ 2023 ਤਕ ਠੇਕੇ 'ਤੇ ਲਈ ਹੋਈ ਹੈ ਪਰ ਉਸ ਦੇ ਪਤੀ ਦੇ ਦਿਹਾਂਤ ਦੇ ਬਾਅਦ ਤੋਂ ਸੰਤੋਖ ਸਿੰਘ ਲਗਾਤਾਰ ਆਪਣੇ ਲੋਕਾਂ ਨੂੰ ਭੇਜ ਕੇ ਜ਼ਮੀਨ ਛੱਡਣ ਲਈ ਉਨ੍ਹਾਂ 'ਤੇ ਦਬਾਅ ਬਣਾ ਰਿਹਾ ਹੈ।...

ਫੋਟੋ - http://v.duta.us/UabYoAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FIxz6wAA

📲 Get Jalandhar News on Whatsapp 💬