ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, 4 ਜ਼ਖਮੀ

  |   Gurdaspurnews

ਬਟਾਲਾ (ਮਠਾਰੂ) : ਥਾਣਾ ਘੁਮਾਣ ਨੇੜੇ ਪੈਂਦੇ ਪਿੰਡ ਨੰਗਲ ਵਿਖੇ ਦੋ ਕਨਾਲ ਜ਼ਮੀਨ ਦੇ ਟੁਕੜੇ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ, ਜਦੋਂ ਸ਼ਰੀਕੇ ਵਿਚ ਦੋ ਪਰਿਵਾਰਾਂ ਦਰਮਿਆਨ ਝਗੜੇ ਵਿਚ ਇਕ ਪਰਿਵਾਰ ਦੇ 4 ਮੈਂਬਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਜ਼ੇਰੇ ਇਲਾਜ ਹਰਜਿੰਦਰ ਸਿੰਘ, ਸ਼ਿਵਜੀਤ ਸਿੰਘ, ਸਿਮਰਨਜੀਤ ਸਿੰਘ, ਗੁਰਸੇਵਕ ਸਿੰਘ ਵਾਸੀ ਪਿੰਡ ਨੰਗਲ ਨੇ ਦੱਸਿਆ ਕਿ ਉਨ੍ਹਾਂ ਦੀ 2 ਕਨਾਲ ਜ਼ਮੀਨ ਹੈ, ਜਿਸ ਉੱਪਰ ਸ਼ਰੀਕੇ ਵਿਚੋਂ ਇਕ ਪਰਿਵਾਰ ਕਾਬਜ਼ ਸੀ ਪਰ ਕੁਝ ਦਿਨ ਪਹਿਲਾਂ ਜਦੋਂ ਅਸੀਂ ਆਪਣੀ ਜ਼ਮੀਨ ਵਿਚ ਲੱਗੀ ਸਰ੍ਹੋਂ ਪੁੱਟਣ ਤੋਂ ਬਾਅਦ ਜ਼ਮੀਨ ਵਾਹੁਣ ਲਈ ਯਤਨ ਕੀਤਾ ਤਾਂ ਬੀਤੀ ਰਾਤ ਦੂਜੀ ਧਿਰ ਵੱਲੋਂ ਅਣਪਛਾਤੇ ਵਿਅਕਤੀਆਂ ਸਾਡੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ।...

ਫੋਟੋ - http://v.duta.us/n1AJcAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/tGwo2QAA

📲 Get Gurdaspur News on Whatsapp 💬