ਜ਼ਿਲ੍ਹਾ ਪ੍ਰਸ਼ਾਸਨ ਨੇ ਟ੍ਰੈਵਲ ਏਜੰਟਾਂ 'ਤੇ ਨਜ਼ਰ ਰੱਖਣ ਲਈ ਲਾਗੂ ਕੀਤਾ ਨਵਾਂ ਕਾਨੂੰਨ

  |   Jalandharnews

ਜਲੰਧਰ, (ਜ.ਬ.)— ਟ੍ਰੈਵਲ ਕਾਰੋਬਾਰੀਆਂ ਲਈ ਜ਼ਿਲਾ ਪ੍ਰਸ਼ਾਸਨ ਨੇ ਹੋਰ ਸਖ਼ਤੀ ਕਰ ਦਿੱਤੀ ਹੈ। ਹੁਣ ਟ੍ਰੈਵਲ ਕਾਰੋਬਾਰੀਆਂ ਨੂੰ 3 ਮਹੀਨਿਆਂ ਦਾ ਰਿਕਾਰਡ ਜਮ੍ਹਾ ਕਰਵਾਉਣਾ ਪਵੇਗਾ, ਜਿਸ ਕਾਰਨ ਟ੍ਰੈਵਲ ਕਾਰੋਬਾਰੀਆਂ 'ਚ ਪ੍ਰੇਸ਼ਾਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਟ੍ਰੈਵਲ ਕਾਰੋਬਾਰੀਆਂ 'ਚ ਜ਼ਿਲਾ ਪ੍ਰਸ਼ਾਸਨ ਨੂੰ ਲੈ ਕੇ ਕਾਫੀ ਰੋਸ ਹੈ, ਜਿਨ੍ਹਾਂ ਲਈ ਇਹ ਕਾਨੂੰਨ ਲਾਗੂ ਕਰਨਾ ਤਾਨਾਸ਼ਾਹ ਕਾਨੂੰਨ ਦੀ ਤਰ੍ਹਾਂ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਨਵਾਂ ਕਾਨੂੰਨ ਬਣਾਇਆ ਗਿਆ ਹੈ ਕਿ ਹਰ ਲਾਇਸੈਂਸਧਾਰਕ ਟ੍ਰੈਵਲ ਏਜੰਟ ਨੂੰ ਆਪਣੇ 3 ਮਹੀਨਿਆਂ ਦੀ ਕਲਾਈਂਟ ਦੀ ਰਿਪੋਰਟ ਬਣਾ ਕੇ ਭੇਜਣੀ ਪਵੇਗੀ ਕਿ 3 ਮਹੀਨਿਆਂ 'ਚ ਕਿੰਨੇ ਕਲਾਈਂਟ ਆਏ ਅਤੇ ਕਿੰਨਿਆਂ ਦਾ ਵੀਜ਼ਾ ਲੱਗਾ ਅਤੇ ਟ੍ਰੈਵਲ ਏਜੰਟ ਵਲੋਂ ਇਕ-ਇਕ ਕਲਾਈਂਟ ਤੋਂ ਕਿੰਨੀ ਫੀਸ ਲਈ ਗਈ, ਜਿਸ ਕਾਰਨ ਟ੍ਰੈਵਲ ਟ੍ਰੇਡ ਦੇ ਲੋਕ ਕਾਫੀ ਪ੍ਰੇਸ਼ਾਨ ਹਨ ਕਿਉਂਕਿ ਉਕਤ ਕਾਨੂੰਨ ਤਹਿਤ ਹਰ ਟ੍ਰੈਵਲ ਏਜੰਟ ਦੀ ਬਿਜ਼ਨੈੱਸ ਰਿਲੇਟਿਡ ਹਰ ਇਨਫਰਮੇਸ਼ਨ ਲੀਕ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਉਨ੍ਹਾਂ ਵਿਚ ਕਾਫੀ ਚਿੰਤਾ ਦਾ ਮਾਹੌਲ ਹੈ।...

ਫੋਟੋ - http://v.duta.us/wyiqBAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dsauNwAA

📲 Get Jalandhar News on Whatsapp 💬