ਉਦੋਵਾਲੀ ਦਾ ਸਾਬਕਾ ਸਰਪੰਚ ਇਨਸਾਫ ਲਈ ਪੁੱਜਾ ਮਨੁੱਖੀ ਅਧਿਕਾਰ ਕਮਿਸ਼ਨ

  |   Chandigarhnews

ਚੰਡੀਗੜ੍ਹ (ਭੁੱਲਰ) - ਡੇਰਾ ਬਾਬਾ ਨਾਨਕ ਤਹਿਸੀਲ 'ਚ ਪੈਂਦੇ ਉਦੋਵਾਲੀ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਵਲੋਂ ਪੰਜਾਬ ਪੁਲਸ ਦੇ ਡੀ. ਐੱਸ. ਪੀ. ਗੁਰਦੀਪ ਸਿੰਘ ਸੈਣੀ 'ਤੇ ਗੰਭੀਰ ਇਲਜ਼ਾਮ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਗੰਭੀਰ ਦੋਸ਼ ਲਾਉਣ ਤੋਂ ਬਾਅਦ ਇਨਸਾਫ ਲਈ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਉਂਦਿਆਂ ਕਿਹਾ ਕਿ ਡੀ.ਐੱਸ.ਪੀ. ਨੇ ਉਸ ਦੀ ਪਤਨੀ ਨੂੰ ਬਲੈਕਮੇਲ ਕਰਕੇ ਨਸ਼ਾ ਮਾਫੀਆ 'ਚ ਧੱਕ ਦਿੱਤਾ ਹੈ ਅਤੇ ਨਿੱਜੀ ਜਾਇਦਾਦ ਦੇ ਝਗੜੇ 'ਚ ਉਹ ਇਕਤਰਫ਼ਾ ਕਾਰਵਾਈ ਕਰਨੀ ਚਾਹੁੰਦਾ ਸੀ। ਅਮਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਨੇ ਦੂਸਰਾ ਵਿਆਹ ਕਰਵਾਇਆ ਸੀ ਅਤੇ ਉਸ ਦੀ ਪਤਨੀ ਦੀ ਵੀ ਰੀ- ਮੈਰਿਜ ਹੋਈ ਸੀ। ਗੁਰਦੀਪ ਸਿੰਘ ਸੈਣੀ ਉਸ 'ਤੇ ਅਤੇ ਉਸ ਦੀ ਪਤਨੀ 'ਤੇ ਇਹ ਦਬਾਅ ਬਣਾ ਰਿਹਾ ਸੀ ਕਿ ਉਸ ਦੀ ਪਤਨੀ ਆਪਣੇ ਪਹਿਲਾਂ ਵਾਲੇ ਸਹੁਰੇ ਪਰਿਵਾਰ ਦੀ ਜਾਇਦਾਦ 'ਤੇ ਹੱਕ ਨਾ ਜਤਾਵੇ।...

ਫੋਟੋ - http://v.duta.us/Ye9w2QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7hSo2QAA

📲 Get Chandigarh News on Whatsapp 💬