ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ 2 ਦੋਸ਼ੀ ਗ੍ਰਿਫਤਾਰ

  |   Punjabnews

ਗੁਰਦਾਸਪੁਰ,(ਵਿਨੋਦ): ਜ਼ਿਲਾ ਪੁਲਸ ਵਲੋਂ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾਂ ਪ੍ਰਾਪਤ ਕੀਤੀ।ਇਸ ਸਬੰਧੀ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ 25-5-19 ਨੂੰ ਫਤਿਹਗੜ੍ਹ ਚੂੜੀਆ ਪੁਲਸ ਨੇ ਧਾਰਾ 307, 392,34 ਤੇ ਆਰਮਜ ਐਕਟ 25-54-34 ਤਹਿਤ ਦੋ ਗੈਂਗਸਟਰ ਸੁਭਮ ਪੁੱਤਰ ਲੇਟ ਬਲਜਿੰਦਰ ਸਿੰਘ ਨਿਵਾਸੀ ਫਰੈਂਡਜ਼ ਕਾਲੋਨੀ ਅੰਮ੍ਰਿਤਸਰ ਤੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਤੇ ਮਿਲੇ ਰਿਮਾਂਡ ਦੇ ਤਹਿਤ ਦੋਸ਼ੀ ਸੁਭਮ ਸਿੰਘ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਵਾਰਦਾਤ ਕਰਕੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਮਨੂੰ ਪੁੱਤਰ ਕੁਲਵੰਤ ਸਿੰਘ ਨਿਵਾਸੀ ਰਾਜੋਕੇ ਮਹਿਮਾਚੱਕ, ਸੁਖਵਿੰਦਰ ਸਿੰਘ ਉਰਫ਼ ਚਿੱਟਾ ਪੁੱਤਰ ਅਜੀਤ ਸਿੰਘ ਨਿਵਾਸੀ ਨਾਰਵਾ ਪੁਲਸ ਸਟੇਸਨ ਘੁੰਮਣਕਲਾਂ, ਸੈਮੂਅਲ ਮਸੀਹ ਉਰਫ਼ ਹੀਰਾ ਪੁੱਤਰ ਦੇਸਾ ਮਸੀਹ ਨਿਵਾਸੀ ਦੇਵੀਦਾਸ ਪੁਲਸ ਸਟੇਸਨ ਧਾਰੀਵਾਲ ਦੇ ਘਰ ਕਈ ਵਾਰ ਲੁਕੇ ਸੀ ਅਤੇ ਅਕਸਰ ਦੋਸ਼ੀ ਵਾਰਦਾਤ ਦੇ ਬਾਅਦ ਇਨ੍ਹਾਂ ਲੋਕਾਂ ਦੇ ਘਰ ਲੁਕ ਜਾਦੇ ਸੀ।...

ਫੋਟੋ - http://v.duta.us/COvvVAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/hChuEgAA

📲 Get Punjab News on Whatsapp 💬