ਨਾਬਾਲਗ ਲੜਕੀ ਦੀ ਬਾਂਹ ਫੜਨ ਤੇ ਕੱਪੜੇ ਪਾੜਨ 'ਤੇ ਕੇਸ ਦਰਜ

  |   Hoshiarpurnews

ਦਸੂਹਾ (ਝਾਵਰ)— ਨੇੜਲੇ ਇਕ ਪਿੰਡ ਦੀ ਇਕ ਨਾਬਾਲਗ ਲੜਕੀ ਨੇ ਦਸੂਹਾ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਦੇ ਦਾਦੇ ਨੇ ਉਸ ਨੂੰ ਜਲੰਧਰ ਰੇਲਵੇ ਸਟੇਸ਼ਨ 'ਤੇ ਬੁਲਾਇਆ ਸੀ। ਉਹ ਆਪਣੇ ਘਰੋਂ ਬੱਸ ਰਾਹੀਂ ਦਸੂਹਾ ਪਹੁੰਚੀ, ਜਿਸ ਤੋਂ ਬਾਅਦ ਉਹ ਰੇਲਵੇ ਸਟੇਸ਼ਨ ਦਸੂਹਾ ਵਿਖੇ ਰੇਲ ਗੱਡੀ ਲੈਣ ਲਈ ਗਈ ਤਾਂ ਰੇਲ ਗੱਡੀ ਜਾ ਚੁੱਕੀ ਸੀ। ਇਸ ਦੌਰਾਨ ਉਸ ਨੇ ਰੇਲਵੇ ਸ਼ਟੇਸਨ 'ਤੇ ਖੜ੍ਹੇ ਇਕ ਵਿਅਕਤੀ ਤੋਂ ਪੁੱਛਿਆ ਕਿ ਹੁਣ ਰੇਲ ਗੱਡੀ ਕਦੋਂ ਜਾਣੀ ਹੈ, ਜਿਸ ਨੇ ਦੱਸਿਆ ਕਿ ਦੂਸਰੀ ਗੱਡੀ ਲੇਟ ਆਵੇਗੀ। ਜਿਸ 'ਤੇ ਉਹ ਬੱਸ ਸਟੈਂਡ ਦਸੂਹਾ ਵੱਲ ਚੱਲ ਪਈ। ਇਸ ਦੌਰਾਨ ਉਕਤ ਵਿਅਕਤੀ, ਜੋ ਉਸ ਨਾਲ ਗੱਲਾਂ ਕਰ ਰਿਹਾ ਸੀ, ਵੀ ਉਸ ਨਾਲ ਚੱਲ ਪਿਆ। ਉਸਨੇ ਦੱਸਿਆ ਕਿ ਉਸਦਾ ਨਾਂ ਮੁਹੰਮਦ ਜ਼ਹੂਰ ਵਾਸੀ ਬਿਹਾਰ ਹੈ ਤੇ ਹੁਣ ਉਹ ਲੁਧਿਆਣਾ ਵਿਖੇ ਰਹਿ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ, ਜਦੋਂ ਉਹ ਪੁਲਸ ਥਾਣੇ ਨਜ਼ਦੀਕ ਬਾਬਾ ਪੀਰ ਦੀ ਜਗ੍ਹਾ ਕੋਲ ਪਹੁੰਚੀ ਤਾਂ ਉਸ ਵਿਅਕਤੀ ਨੇ ਉਸ ਦੀ ਬਾਂਹ ਫੜ ਲਈ ਤੇ ਕਮੀਜ਼ ਵੀ ਪਾੜ ਦਿੱਤੀ।...

ਫੋਟੋ - http://v.duta.us/gHeY1AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/MmmDOgAA

📲 Get Hoshiarpur News on Whatsapp 💬