ਨਵੇਂ ਇਮੀਗ੍ਰੇਸ਼ਨ ਨਿਯਮਾਂ ਤਹਿਤ ਇੰਝ ਬਣੋ 'ਪੱਕੇ ਕੈਨੇਡਾ ਵਾਲੇ'

  |   Punjabnews

ਓਟਾਵਾ - ਕੈਨੇਡਾ ਜਾਣ ਤੋਂ ਲੈ ਕੇ ਉਥੇ ਪੱਕੀ ਨਾਗਰਿਕਤਾ ਹਾਸਲ ਕਰਨ ਤੱਕ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਫੈਡਰਲ ਸਰਕਾਰ ਅਗਲੇ ਸਾਲ ਭਾਵ 2020 ਦੀ ਸ਼ੁਰੂਆਤ 'ਚ ਇਥੇ ਕੰਮ ਕਰ ਰਹੇ ਵਿਦੇਸ਼ੀ ਕਾਮਿਆਂ ਨੂੰ ਪੱਕੀ ਨਾਗਰਿਕਤਾ ਦੇਣ ਲਈ ਇਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਦਾ ਨਾਂ 'ਪਾਇਲਟ ਪ੍ਰੋਗਰਾਮ' ਹੈ, 'ਚ ਖੇਤੀਬਾੜੀ ਨਾਲ ਸਬੰਧਿਤ ਵਿਦੇਸ਼ੀ ਕਾਮਿਆਂ ਨੂੰ ਪੀ. ਆਰ. (ਕੈਨੇਡਾ ਦੀ ਪੱਕੀ ਨਾਗਰਿਕਤਾ) ਦਿੱਤੀ ਜਾਵੇਗੀ। ਦੱਸ ਦਈਏ ਕਿ ਫੈਡਰਲ ਸਰਕਾਰ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਖੇਤੀਬਾੜੀ 'ਚ ਚੱਲ ਰਹੀ ਕਾਮਿਆਂ ਦੀ ਘਾਟ ਨੂੰ ਲੈ ਕੇ ਕੀਤੀ ਹੈ।

ਯੋਗਤਾ

ਐਗਰੀ ਫੂਡ ਇਮੀਗ੍ਰੇਸ਼ਨ ਪਾਇਲਟ ਨੇ ਐਲਾਨ ਕੀਤਾ ਕਿ ਇਹ ਪ੍ਰੋਗਰਾਮ ਉਨ੍ਹਾਂ ਕਾਮਿਆਂ ਲਈ ਹੈ ਜਿਹੜੇ ਕਿ ਮੀਟ ਪ੍ਰੋਸੈਸਿੰਗ, ਮਸ਼ਰੂਮ ਅਤੇ ਗ੍ਰੀਨ ਹਾਊਸ ਕ੍ਰਾਪ ਪ੍ਰੋਡੱਕਸ਼ਨ 'ਚ ਕੰਮ ਕਰ ਰਹੇ ਹਨ। ਇਸ ਪ੍ਰੋਗਰਾਮ ਰਾਹੀਂ ਪੱਕੀ ਨਾਗਰਿਕਤਾ ਹਾਸਲ ਕਰਨ ਲਈ ਇਨ੍ਹਾਂ ਫੀਲਡਾਂ 'ਚ ਕੰਮ ਕਰ ਰਹੇ ਕਾਮਿਆਂ ਨੂੰ 1 ਸਾਲ ਦਾ ਤਜ਼ਰਬਾ, ਅੰਗ੍ਰੇਜ਼ੀ ਅਤੇ ਫ੍ਰੈਂਚ 'ਚ ਗੱਲਬਾਤ ਕਰਨ ਲਈ, ਹਾਈ ਸਕੂਲ ਸਿੱਖਿਆ ਅਤੇ ਜਾਬ ਆਫਰ ਲੋੜੀਂਦੀ ਹੈ।...

ਫੋਟੋ - http://v.duta.us/iMLTPAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/L2EhvQAA

📲 Get Punjab News on Whatsapp 💬