ਇਕ ਚੰਗਾ ਉਪਰਾਲਾ ਕਰਨ ਜਾ ਰਹੀ ਹੈ ਪਿੰਡ ਖੁੰਡੇਹਲਾਲ ਦੀ ਨਵੀਂ ਚੁਣੀ ਪੰਚਾਇਤ

  |   Faridkot-Muktsarnews

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਲੋਕਤੰਤਰ ਦਾ ਮੁੱਢ ਕਹੀਆਂ ਜਾਣ ਵਾਲੀਆਂ ਪਿੰਡਾਂ ਦੀਆਂ ਚੁਣੀਆਂ ਹੋਈਆਂ ਪੰਚਾਇਤਾਂ ਜੇਕਰ ਸਹੀ ਢੰਗ, ਇਮਾਨਦਾਰੀ, ਹਿੰਮਤ, ਹੌਸਲੇ ਤੇ ਦਲੇਰੀ ਨਾਲ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਵੱਲ ਧਿਆਨ ਦੇਵੇ ਤਾਂ ਸਭ ਕੁਝ ਸਹੀ ਹੋ ਸਕਦਾ ਹੈ। ਜੇਕਰ ਪੰਚਾਇਤ ਆਪਣੇ ਬਲਬੂਤੇ ਹੱਲ ਕਰਕੇ ਲੋਕਾਂ ਨੂੰ ਰਾਹਤ ਦੇਵੇ ਤਾਂ ਬਹੁਤ ਸਾਰੇ ਕੰਮ ਅਜਿਹੇ ਹਨ, ਜੋ ਸਰਕਾਰਾਂ ਦੇ ਮੂੰਹ ਵੱਲ ਝਾਕਣ ਤੋਂ ਬਿਨਾਂ ਹੀ ਨੇਪਰੇ ਚਾੜੇ ਜਾ ਸਕਦੇ ਹਨ। ਅਜਿਹਾ ਹੀ ਇਕ ਵਧੀਆ ਉਪਰਾਲਾ ਕਰਨ ਜਾ ਰਹੀ ਹੈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰਡੇਹਲਾਲ ਦੀ ਨਵੀਂ ਚੁਣੀ ਹੋਈ ਪੰਚਾਇਤ। ਵਿਧਾਨਸਭਾ ਹਲਕਾ ਮਲੋਟ ਰਿਜਰਵ ਅਧੀਨ ਆਉਂਦਾ ਇਹ ਪਿੰਡ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਰਿਹਾ ਸੀ। ਇਸ ਪਿੰਡ 'ਚ ਪਿਛਲੇ ਚਾਰ ਸਾਲਾਂ ਤੋਂ ਆਰ.ਓ. ਵਾਲਾ ਸਾਫ਼ ਪਾਣੀ ਪੀਣ ਲਈ ਨਹੀਂ ਮਿਲ ਰਿਹਾ, ਕਿਉਂਕਿ ਚਾਰ ਸਾਲ ਪਹਿਲਾਂ ਆਰ.ਓ. ਸਿਸਟਮ ਖਰਾਬ ਹੋ ਗਿਆ ਸੀ ਅਤੇ ਇਸ ਨੂੰ ਮੁੜ ਚਾਲੂ ਕਰਵਾਉਣ ਲਈ ਨਾ ਪਿੰਡ ਦੇ ਸਿਆਸੀ ਆਗੂਆਂ, ਨਾ ਹਲਕੇ ਦੇ ਸਿਆਸੀ ਆਗੂਆਂ, ਨਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਨਾ ਹੀ ਪੰਜਾਬ ਸਰਕਾਰ ਨੇ ਕੋਈ ਧਿਆਨ ਦਿੱਤਾ। ਆਰ.ਓ. ਬੰਦ ਹੋਣ ਕਰਕੇ ਸਮੁੱਚੇ ਪਿੰਡ ਵਾਸੀ ਤੰਗ ਪ੍ਰੇਸ਼ਾਨ ਅਤੇ ਔਖੇ ਹੋ ਰਹੇ ਸਨ।...

ਫੋਟੋ - http://v.duta.us/0V3t9AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/5tE-VAAA

📲 Get Faridkot-Muktsar News on Whatsapp 💬