ਦਰੱਖਤਾਂ ਦੀ ਕਟਾਈ ਮਾਮਲੇ 'ਚ ਨਿਸ਼ਾਨੇ 'ਤੇ ਪੰਜਾਬ ਸਰਕਾਰ

  |   Chandigarhnews

ਚੰਡੀਗੜ੍ਹ(ਅਸ਼ਵਨੀ) : ਪੰਜਾਬ 'ਚ ਨਿਯਮਾਂ ਨੂੰ ਛਿੱਕੇ ਟੰਗ ਕੇ ਹੋਈ ਦਰੱਖਤਾਂ ਦੀ ਕਟਾਈ ਦੇ ਮਾਮਲੇ 'ਚ ਵਾਤਾਵਰਣ ਮੰਤਰਾਲਾ ਦੇ ਖੇਤਰੀ ਦਫ਼ਤਰ ਨੇ ਪੰਜਾਬ ਵਣ ਵਿਭਾਗ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ। ਖੇਤਰੀ ਦਫ਼ਤਰ ਨੇ ਇਸ ਮਾਮਲੇ 'ਤੇ ਤਿਆਰ ਫਾਈਨਲ ਰਿਪੋਰਟ 'ਚ ਕਿਹਾ ਹੈ ਕਿ ਪੰਜਾਬ ਵਣ ਵਿਭਾਗ ਨੇ ਕਟਾਈ ਸਬੰਧੀ ਵਿਸਤ੍ਰਿਤ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਟਾਈ ਸਬੰਧੀ ਬਿਓਰੇ ਲਈ ਅਧਿਕਾਰਕ ਪੱਧਰ 'ਤੇ ਇਕ ਨਿਰਧਾਰਤ ਫਾਰਮੇਟ ਤਿਆਰ ਕੀਤਾ ਗਿਆ ਸੀ ਪਰ ਪੰਜਾਬ ਵਣ ਵਿਭਾਗ ਨੇ ਇਸ ਫਾਰਮੇਟ ਤਹਿਤ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹਾਲ ਹੀ 'ਚ ਖੇਤਰੀ ਦਫ਼ਤਰ ਨੂੰ ਪੰਜਾਬ 'ਚ ਹੋਈ ਗ਼ੈਰ-ਕਾਨੂੰਨੀ ਕਟਾਈ ਦੀ ਜਾਂਚ-ਪੜਤਾਲ ਦਾ ਜ਼ਿੰਮਾ ਸੌਂਪਿਆ ਸੀ।...

ਫੋਟੋ - http://v.duta.us/60-EvwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dCm71AAA

📲 Get Chandigarh News on Whatsapp 💬