ਪੰਜਾਬ ਨੂੰ ਸੰਤਾਪ ਤੋਂ ਮੁਕਤੀ ਦਿਵਾਉਣ 'ਚ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦਾ ਵੱਡਾ ਯੋਗਦਾਨ : ਓਮ ਪ੍ਰਕਾਸ਼ ਸੋਨੀ

  |   Amritsarnews

ਅੰਮ੍ਰਿਤਸਰ (ਸਫਰ) : 'ਜਗ ਬਾਣੀ' ਨੂੰ ਸਿਖਰ 'ਤੇ ਪਹੁੰਚਾਉਣ ਅਤੇ ਪੰਜਾਬ ਨੂੰ ਸੰਤਾਪ ਤੋਂ ਮੁਕਤੀ ਦਿਵਾਉਣ 'ਚ ਸਾਨੂੰ ਸਾਰਿਆਂ ਦਾ ਸਤਿਕਾਰਯੋਗ ਸੇਵਾ, ਪਿਆਰ ਅਤੇ ਸ਼ਾਂਤੀ ਦੀ ਮੂਰਤ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਵੱਡਾ ਯੋਗਦਾਨ ਰਿਹਾ ਹੈ। ਪੰਜਾਬ ਨੂੰ ਸੰਤਾਪ ਤੋਂ ਮੁਕਤੀ ਦਿਵਾਉਣ ਲਈ ਜੋ ਬਲੀਦਾਨ ਚੋਪੜਾ ਪਰਿਵਾਰ ਨੇ ਦਿੱਤਾ, ਜੋ ਹੌਸਲਾ ਸੰਤਾਪ ਦੇ ਖਿਲਾਫ ਦਿਖਾਇਆ ਅਤੇ ਜਦੋਂ-ਜਦੋਂ ਦੇਸ਼ 'ਤੇ ਮੁਸ਼ਕਿਲ ਹੋਈ, ਸਭ ਤੋਂ ਅੱਗੇ ਰਿਹਾ। ਦੇਸ਼ ਲਈ ਬਲੀਦਾਨੀ ਅਜਿਹੇ ਪਰਿਵਾਰ 'ਚ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਜਗ ਬਾਣੀ ਪਰਿਵਾਰ ਦਾ ਦੇਸ਼ ਪ੍ਰਤੀ ਯੋਗਦਾਨ ਅਤੇ ਸ਼ਹਾਦਤ ਤੋਂ ਦੇਸ਼-ਦੁਨੀਆ ਵਾਕਿਫ ਹੈ। ਅਜਿਹੇ 'ਚ ਸਤਿਕਾਰਯੋਗ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਲਈ ਅਮਨਦੀਪ ਮੈਡੀਸਿਟੀ 'ਚ ਲਾਇਆ ਗਿਆ 'ਮੈਡੀਕਲ ਚੈੱਕਅਪ ਕੈਂਪ' ਸਭ ਤੋਂ ਵੱਡੀ ਸ਼ਰਧਾਂਜਲੀ ਹੈ।...

ਫੋਟੋ - http://v.duta.us/IswMVAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/L3e-4AAA

📲 Get Amritsar News on Whatsapp 💬