ਸਕੂਲ 'ਚ 3 ਸਾਲਾ ਬੱਚੀ ਦੀ ਡੁੱਬਣ ਕਾਰਨ ਮੌਤ, ਦੇਖੋ ਖੌਫਨਾਕ ਵੀਡੀਓ

  |   Ropar-Nawanshaharnews

ਨੂਰਪੁਰ ਬੇਦੀ (ਚੋਵੇਸ਼ ਲੋਟਾਵਾ) : ਨੂਰਪੁਰ ਬੇਦੀ 'ਚ ਬੀਤੀ ਰਾਤ ਹੋਈ ਜ਼ੋਰਦਾਰ ਬਾਰਿਸ਼ ਕਾਰਨ ਇਕ ਨਿੱਜੀ ਸਕੂਲ ਦੀ ਕੰਧ ਢਹਿ ਢੇਰੀ ਹੋ ਗਈ ਅਤੇ ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ। ਅਸਮਾਨ ਤੋਂ ਆਫਤ ਦੀ ਅਜਿਹੀ ਬਾਰਿਸ਼ ਵਰ੍ਹੀ ਕਿ ਸਕੂਲ 'ਚ ਭਰੇ ਪਾਣੀ ਕਾਰਨ ਇਕ ਤਿੰਨ ਸਾਲਾ ਮਾਸੂਮ ਬੱਚੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਬੱਚੀ ਦੇ ਡੁੱਬਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਅਤੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ 'ਚੋਂ ਬੱਚੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਸਕੂਲ 'ਚ ਰਹਿ ਰਹੇ ਪਰਿਵਾਰ ਲਈ ਬਾਰਿਸ਼ ਆਫਤ ਬਣ ਕੇ ਆਈ, ਜਿਸ ਨੇ ਇਸ ਪਰਿਵਾਰ ਕੋਲੋਂ ਉਨ੍ਹਾਂ ਦੀ ਮਾਸੂਮ ਧੀ ਨੂੰ ਹਮੇਸ਼ਾ ਲਈ ਖੋਹ ਲਿਆ।...

ਫੋਟੋ - http://v.duta.us/aolHGAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/hkYD-QAA

📲 Get Ropar-Nawanshahar News on Whatsapp 💬