ਜੇਲ 'ਚ ਬੰਦ ਮਸ਼ਹੂਰ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ 'ਤੇ ਹੋਇਆ ਸੀ ਅਕਾਲੀ ਆਗੂ 'ਤੇ ਹਮਲਾ

  |   Firozepur-Fazilkanews

ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ ਜ਼ਿਲੇ ਦੇ ਹਲਕਾ ਬੱਲੂਆਣਾ 'ਚ ਪਿੰਡ ਖਾਟਵਾ ਵਿਖੇ ਬੀਤੇ ਦਿਨ ਸੀਨੀਅਨ ਅਕਾਲੀ ਆਗੂ ਨੂੰ ਜਾਨੋ ਮਾਰਨ ਲਈ ਬਦਮਾਸ਼ਾਂ ਵਲੋਂ ਫਾਈਰਿੰਗ ਕੀਤੀ ਗਈ ਸੀ, ਜਿਸ ਦਾ ਫਾਈਰਿੰਗ ਰਾਹੀਂ ਜਵਾਬ ਦਿੰਦੇ ਹੋਏ ਇਕ ਬਦਮਾਸ਼ ਦੀ ਮੌਤ ਹੋ ਗਈ ਸੀ। ਜਾਣਕਾਰੀ ਦਿੰਦਿਆਂ ਆਈ. ਜੀ. ਨੇ ਦੱਸਿਆ ਕਿ ਕਾਬੂ ਬਦਮਾਸ਼ ਦੀ ਪਛਾਣ ਜਤਿੰਦਰਪਾਲ ਸਿੰਘ ਪੁੱਤਰ ਸੁਰਿੰਦਰ ਪਾਲ ਸਿੰਘ ਵਜੋਂ ਹੋਈ ਹੈ, ਜਦਕਿ ਮ੍ਰਿਤਕ ਦੀ ਪਛਾਣ ਡਰੱਗ ਸਮੱਗਲਰ ਅਤੇ ਮਸ਼ਹੂਰ ਬਦਮਾਸ਼ ਜਗਬੀਰ ਸਿੰਘ ਉਰਫ ਜੱਗਾ ਵਾਸੀ ਦਾਸੂਪੁਰਾ ਥਾਣਾ ਵਲਟੋਹਾ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਵਾਰਦਾਤ ਮਸ਼ਹੂਰ ਗੈਂਗਸਟਰ ਤੇ ਭਰਤਪੁਰ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ 'ਤੇ ਹੋਈ।...

ਫੋਟੋ - http://v.duta.us/1DSn1gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/V-3r2QAA

📲 Get Firozepur-Fazilka News on Whatsapp 💬