ਵਿਭਾਗ ਰੇਲਵੇ ਟਰੇਨਾਂ ਦੀ ਸਪੀਡ ਵਧਾਉਣ ਲਈ ਸਟੀਲ ਦੀ ਬਜਾਏ ਬਣਵਾ ਰਿਹਾ ਐਲੂਮੀਨੀਅਮ ਦੇ ਕੋਚ

  |   Jalandharnews

ਜਲੰਧਰ (ਗੁਲਸ਼ਨ)— ਰੇਲਵੇ ਵਿਭਾਗ ਵਲੋਂ ਦੇਸ਼ 'ਚ ਹਾਈ ਸਪੀਡ ਅਤੇ ਸੈਮੀ ਹਾਈ ਸਪੀਡ ਟਰੇਨਾਂ ਨੂੰ ਚਲਾਉਣ ਦੀ ਦਿਸ਼ਾ 'ਚ ਕੰਮ ਕੀਤਾ ਜਾ ਰਿਹਾ ਹੈ। ਸ਼ਤਾਬਦੀ ਅਤੇ ਰਾਜਧਾਨੀ ਵਰਗੀਆਂ ਟਰੇਨਾਂ ਦੀ ਸਪੀਡ ਵਧਾਉਣ ਲਈ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ 'ਚ ਜਿੱਥੇ ਸ਼ਤਾਬਦੀ, ਰਾਜਧਾਨੀ ਵਰਗੀਆਂ ਟਰੇਨਾਂ 110 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚੱਲ ਰਹੀਆਂ ਹਨ, ਉਥੇ ਦੇਸ਼ 'ਚ ਕਈ ਥਾਵਾਂ 'ਤੇ ਟਰੇਨਾਂ ਨੂੰ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਾਉਣ ਲਈ ਰੇਲ ਟਰੈਕ ਤਿਆਰ ਕੀਤਾ ਜਾ ਰਿਹਾ ਹੈ। ਇਸ ਦਿਸ਼ਾ 'ਚ ਰੇਲਵੇ ਦੀ ਰਾਇਬਰੇਲੀ ਸਥਿਤ ਮਾਡਰਨ ਕੋਚ ਫੈਕਟਰੀ ਟਰੇਨਾਂ ਦੀ ਸਪੀਡ ਵਧਾਉਣ ਲਈ ਖਾਸ ਤਰ੍ਹਾਂ ਦੇ ਕੋਚ ਬਣਾਉਣ ਦੀ ਤਿਆਰੀ ਕਰ ਰਹੀ ਹੈ।...

ਫੋਟੋ - http://v.duta.us/MUo1jQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NP-NFAAA

📲 Get Jalandhar News on Whatsapp 💬