ਅੱਧੀ ਰਾਤੀਂ ਬੱਚੀ ਅਗਵਾ ਕਰਨ ਆਇਆ ਨਸ਼ੇੜੀ, ਸੀ. ਸੀ. ਟੀ. ਵੀ. 'ਚ ਕੈਦ

  |   Punjabnews

ਲੁਧਿਆਣਾ (ਰਿਸ਼ੀ) : ਇੱਥੇ ਸੋਮਵਾਰ ਰਾਤ 1 ਵਜੇ ਰਿਸ਼ੀ ਨਗਰ ਇਲਾਕੇ 'ਚ ਮਾਂ ਨਾਲ ਘਰ ਦੇ ਬਾਹਰ ਸੁੱਤੀ 4 ਸਾਲਾ ਬੱਚੀ ਨੂੰ ਇਕ ਵਿਅਕਤੀ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਅਚਾਨਕ ਅੱਖ ਖੁੱਲ੍ਹਣ 'ਤੇ ਮਾਂ ਨੇ ਰੌਲਾ ਪਾਇਆ ਤਾਂ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੁਹੱਲੇ ਦੇ ਲੋਕਾਂ ਨੇ ਉਸ ਨੂੰ ਦਬੋਚ ਕੇ ਕੁੱਟ-ਮਾਰ ਕੀਤੀ ਅਤੇ ਬਾਅਦ 'ਚ ਥਾਣਾ ਪੀ. ਏ. ਯੂ. ਪੁਲਸ ਦੇ ਹਵਾਲੇ ਕਰ ਦਿੱਤਾ। ਦੋਸ਼ੀ ਦੀ ਪਛਾਣ ਉਸੇ ਇਲਾਕੇ ਦੇ ਰਹਿਣ ਵਾਲੇ ਜਸਪਾਲ (40) ਵਜੋਂ ਹੋਈ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਾਂ ਕੰਚਨ ਨੇ ਦੱਸਿਆ ਕਿ ਸੋਮਵਾਰ ਰਾਤ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੇ ਨਾਲ ਬਾਹਰ ਮੰਜੇ 'ਤੇ ਹੀ ਸੌਂ ਗਈ, ਜਦੋਂ ਕਿ ਉਸ ਦੀ ਮਾਂ ਵੀ ਨਾਲ ਹੀ ਦੂਜੇ ਮੰਜੇ 'ਤੇ ਸੁੱਤੀ ਹੋਈ ਸੀ। ਲਗਭਗ 1 ਵਜੇ ਉਕਤ ਦੋਸ਼ੀ ਉੱਥੇ ਆਇਆ ਅਤੇ ਬੱਚੀ ਨੂੰ ਅਗਵਾ ਕਰਨ ਦਾ ਯਤਨ ਕੀਤਾ, ਬੱਚੀ ਵੱਲੋਂ ਰੌਲਾ ਪਾਉਣ 'ਤੇ ਉਸ ਦੀ ਅੱਖ ਖੁੱਲ੍ਹੀ ਤਾਂ ਦੋਸ਼ੀ ਬੱਚੇ ਨੂੰ ਲੈ ਕੇ ਜਾ ਰਿਹਾ ਸੀ। ਉਸ ਨੇ ਦੋਸ਼ੀ ਤੋਂ ਬੱਚਾ ਖੋਹਿਆ ਤਾਂ ਉਹ ਰੇਹੜਾ ਲੈ ਕੇ ਭੱਜਣ ਲੱਗਾ, ਜਿਸ ਨੂੰ ਲੋਕਾਂ ਨੇ ਕੁਝ ਦੂਰ ਜਾ ਕੇ ਦਬੋਚ ਲਿਆ।...

ਫੋਟੋ - http://v.duta.us/pfvY_wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/EjbxewAA

📲 Get Punjab News on Whatsapp 💬