ਗੁਰੂ ਨਾਨਕ ਦੇਵ ਹਸਪਤਾਲ 'ਚ ਮਰੀਜ਼ਾਂ ਦਾ ਹੋਣ ਲੱਗਾ ਸੋਸ਼ਣ

  |   Punjabnews

ਅੰਮ੍ਰਿਤਸਰ (ਦਲਜੀਤ ਸ਼ਰਮਾ) : ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਗ੍ਰਹਿ ਜ਼ਿਲੇ 'ਚ ਪੈਂਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਮਰੀਜ਼ਾਂ ਦਾ ਰੱਜ ਕੇ ਸੋਸ਼ਣ ਹੋ ਰਿਹਾ ਹੈ। ਹਸਪਤਾਲ 'ਚ ਡਾਕਟਰ ਨੂੰ ਦਿਖਾਉਣ ਲਈ ਸਰਕਾਰੀ ਪਰਚੀ 10 ਰੁਪਏ ਅਤੇ ਜਦਕਿ ਪਾਰਕਿੰਗ ਦੋ ਪਹੀਆ ਵਾਹਨਾਂ ਨੂੰ ਖੜਾ ਕਰਨ ਲਈ ਠੇਕੇਦਾਰ ਵਲੋਂ 20 ਰੁਪਏ ਵਸੂਲੇ ਜਾ ਰਹੇ ਹਨ। ਹਸਪਤਾਲ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਹਸਪਤਾਲ ਕੰਪਲੈਕਸ ਦੀ ਪਰਚੀ ਦੇਣ ਦੀ ਬਜਾਏ ਪਾਰਕਿੰਗ 'ਚ ਤਾਇਨਾਤ ਕਰਿੰਦਿਆਂ ਵਲੋਂ ਐੱਸ.ਡੀ.ਐੱਮ ਕੰਪਲੈਕਸ ਮਜੀਠਾ ਦੀਆਂ ਪਰਚੀਆ ਦੇ ਕੇ ਆਪਣੀਆਂ ਜੇਬਾਂ ਗਰਮ ਕੀਤੀਆ ਜਾ ਰਹੀਆ ਹਨ। ਪਾਰਕਿੰਗ ਦੇ ਕਰਿੰਦਿਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਲੋਕਾਂ ਨੂੰ ਸ਼ਰੇਆਮ ਕਹਿੰਦੇ ਹਨ ਕਿ ਜਿੱਥੇ ਮਰਜ਼ੀ ਸ਼ਿਕਾਇਤ ਕਰ ਲਓ ਮੈਡੀਕਲ ਸੁਪਰਡੈਂਟ ਨੂੰ ਸਾਡਾ ਹਿੱਸਾ ਜਾਂਦਾ ਹੈ।...

ਫੋਟੋ - http://v.duta.us/CgiSbAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/oMKyfwAA

📲 Get Punjab News on Whatsapp 💬