ਅੱਤਵਾਦ ਤੋਂ ਬਾਅਦ ਨਸ਼ਾਖੋਰੀ ਪੰਜਾਬ ’ਤੇ ਦੂਸਰਾ ਵੱਡਾ ਜ਼ਖ਼ਮ

  |   Jalandharnews

ਜਲੰਧਰ (ਸੂਰਜ ਠਾਕੁਰ) : ਅੱਸੀ ਦੇ ਦੌਰ ’ਚ ਅੱਤਵਾਦ ਤੋਂ ਬਾਅਦ ਪੰਜਾਬ ’ਚ ਡਰੱਗਜ਼ ਦਾ ਕਾਲਾ ਕਾਰੋਬਾਰ ਦੂਜਾ ਵੱਡਾ ਜ਼ਖ਼ਮ ਹੈ, ਜੋ ਭਰਨ ਦਾ ਨਾਂ ਨਹੀਂ ਲੈ ਰਿਹਾ ਹੈ। ਅੱਤਵਾਦ ਤੋਂ ਤਾਂ ਪੰਜਾਬ ਕਿਸੇ ਤਰ੍ਹਾਂ ਬਾਹਰ ਆ ਗਿਆ ਪਰ ਹੁਣ ਨਸ਼ਾਖੋਰੀ ਇਸ ਨੂੰ ਨਾਸੂਰ ਬਣ ਕੇ ਖੋਖਲਾ ਕਰ ਰਹੀ ਹੈ। ਇਕ ਸਰਵੇਖਣ ਦੇ ਅੰਕੜਿਆਂ ਦਾ ਜੇਕਰ ਹਿਸਾਬ ਲਾਈਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ’ਚ ਨਸ਼ੇ ਦੀ ਗ੍ਰਿਫਤ ’ਚ ਫਸੇ ਨੌਜਵਾਨ ਇਕ ਦਿਨ ’ਚ ਲਗਭਗ 17 ਕਰੋੜ ਰੁਪਏ ਚਿੱਟੇ ਤੇ ਹੈਰੋਇਨ ’ਤੇ ਖਰਚ ਕਰ ਦਿੰਦੇ ਹਨ। ਸਾਲ ’ਚ ਇਹ ਰਕਮ 6300 ਕਰੋੜ ਰੁਪਏ ਦੇ ਨੇੜੇ ਬਣਦੀ ਹੈ।

ਹੈਰੋਇਨ ਤੇ ਚਿੱਟਾ ਨਾ ਮਿਲਣ ’ਤੇ ਮਾਰਫਿਨ ਦਾ ਰੁਝਾਨ, 78 ਦੀ ਮੌਤ...

ਫੋਟੋ - http://v.duta.us/R0nKAwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BSTLDAAA

📲 Get Jalandhar News on Whatsapp 💬