ਪਾਕਿਸਤਾਨ ’ਚ ਅਗਵਾ ਸਿੱਖ ਲਡ਼ਕੀ ਲਈ ਬਾਦਲਾਂ ਵਲੋਂ ਇਨਸਾਫ ਮੰਗਣਾ ਹਾਸੋਹੀਣਾ : ਖਹਿਰਾ

  |   Chandigarhnews

ਚੰਡੀਗਡ਼੍ਹ (ਰਮਨਜੀਤ) : ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਪਾਕਿਸਤਾਨ ਦੀ ਨਬਾਲਿਗ ਸਿੱਖ ਲਡ਼ਕੀ ਦੀ ਜਬਰਦਸਤੀ ਧਰਮ ਤਬਦੀਲੀ ਅਤੇ ਵਿਆਹ ਕੀਤੇ ਜਾਣ ’ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੀ ਸਖ਼ਤ ਨਿੰਦਾ ਕੀਤੀ। ਖਹਿਰਾ ਨੇ ਕਿਹਾ ਕਿ ਚਾਹੇ ਉਹ ਪਾਕਿਸਤਾਨ ਦੇ ਸਿੱਖ ਪਰਿਵਾਰ ਨਾਲ ਇਹ ਗੰਭੀਰ ਅਪਰਾਧ ਕਰਨ ਵਾਲਿਆਂ ਦੇ ਕਦਮ ਦੀ ਖੁਦ ਵੀ ਨਿੰਦਾ ਕਰਦੇ ਹਨ ਅਤੇ ਤੁਰੰਤ ਇਨਸਾਫ ਦੀ ਮੰਗ ਕਰਦੇ ਹਨ, ਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਘੱਟ ਗਿਣਤੀਆਂ ’ਤੇ ਜ਼ੁਲਮ ਅਤੇ ਬੇਇਨਸਾਫੀ ਜਿਹੇ ਸ਼ਬਦ ਜਦੋਂ ਬਾਦਲਾਂ ਜਿਹੇ ਰਜਵਾਡ਼ਾਸ਼ਾਹੀ ਲੋਕ ਇਸਤੇਮਾਲ ਕਰਦੇ ਹੈ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜੁਲਮ ਕਰਨ ਵਾਲਾ (ਹਿਟਲਰ) ਹੀ ਜੁਲਮ ਦੇ ਸ਼ਿਕਾਰ ਲੋਕਾਂ (ਯਹੂਦੀਆਂ) ਲਈ ਇਨਸਾਫ ਮੰਗ ਰਿਹਾ ਹੋਵੇ।...

ਫੋਟੋ - http://v.duta.us/Q4KNZwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/y55g2gAA

📲 Get Chandigarh News on Whatsapp 💬