ਪਹਿਲੇ ਦਿਨ ਪੰਜਾਬ ’ਚ ਲਾਗੂ ਨਹੀਂ ਹੋ ਸਕੇ ਟ੍ਰੈਫਿਕ ਦੇ ਨਵੇਂ ਨਿਯਮ

  |   Moganews

ਮੋਗਾ (ਵੈਬ ਡੈਸਕ)—ਦੇਸ਼ ਭਰ ’ਚ ਐਤਵਾਰ ਤੋਂ ਲਾਗੂ ਹੋਇਆ ਨਵਾਂ ਸੋਧਿਆ ਹੋਇਆ ਮੋਟਰ ਵਾਹਨ ਐਕਟ ਅਜੇ ਪੰਜਾਬ ’ਚ ਲਾਗੂ ਨਹੀਂ ਹੋ ਸਕਿਆ। ਐਤਵਾਰ ਨੂੰ ਕਿਸੇ ਵੀ ਸਥਾਨ ’ਤੇ ਪੁਲਸ ਮੁਲਾਜ਼ਮਾਂ ਨੂੰ ਚਲਾਨ ਕੱਟਦੇ ਹੋਏ ਨਹੀਂ ਦੇਖਿਆ ਗਿਆ।ਪ੍ਰਦੇਸ਼ ਦੇ ਏ.ਡੀ.ਜੀ.ਪੀ. ਨੇ ਇਕ ਸਤੰਬਰ ਨੂੰ ਸਾਰੇ ਜ਼ਿਲਿਆਂ ਦੇ ਐੱਸ.ਐੱਸ.ਪੀ. ਤੇ ਪੁਲਸ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਨ ਕਿ ਜਦੋਂ ਤੱਕ ਸਟੇਟ ਟਰਾਂਸਪੋਰਟ ਵਿਭਾਗ ਨਵੇਂ ਮੋਟਰ ਵਾਹਨ ਐਕਟ ਲਾਗੂ ਕਰਨ ਦੇ ਸਬੰਧ ’ਚ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ, ਉਸ ਸਮੇਂ ਤੱਕ ਟ੍ਰੈਫਿਕ ਉਲੰਘਣਾ ਦੇ ਮਾਮਲੇ ’ਚ ਪੁਰਾਣੀ ਦਰ ਨਾਲ ਹੀ ਜ਼ੁਰਮਾਨਾ ਵਸੂਲਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਐਕਟ ਪੰਜਾਬ ’ਚ ਵੀ ਲਾਗੂ ਕਰ ਦਿੱਤਾ ਜਾਵੇਗਾ।...

ਫੋਟੋ - http://v.duta.us/e05PPgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/v-z95AAA

📲 Get Moga News on Whatsapp 💬