ਸ਼ਹਿਰ ਦਾ ਸਭ ਤੋਂ ਪੁਰਾਣਾ ਸਿਨੇਮਾਘਰ ਲੋਕਾਂ ਤੋਂ ਹੋ ਜਾਵੇਗਾ ਦੂਰ

  |   Firozepur-Fazilkanews

ਫਿਰੋਜ਼ਪੁਰ - ਫਿਰੋਜ਼ਪੁਰ ਜ਼ਿਲੇ ਦਾ ‘ਧਨੀ ਰਾਮ’ ਥੀਏਟਰ ਸ਼ਹਿਰ ਦੇ ਸਭ ਤੋਂ ਪੁਰਾਣੇ ਸਿਨੇਮਾਘਰਾਂ ’ਚੋਂ ਇਕ ਹੈ, ਜਿਸ ਨੂੰ ‘ਰਾਜਾ ਟਾਕੀਜ਼’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਥੀਏਟਰ ਦਾ ਨਿਰਮਾਣ 1930’ਚ ਹੋਇਆ ਸੀ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸਭ ਤੋਂ ਪੁਰਾਣੇ ਇਸ ਸਿਨੇਮਾਘਰ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ, ਜਿਸ ਨੂੰ ਬਹੁਤ ਜਲਦ ਵੇਚ ਦਿੱਤਾ ਜਾਵੇਗਾ। ਇਸ ਸਿਨੇਮਾਘਰ ਨੂੰ ਵੇਚਣ ਦੇ ਲਈ ਸੇਲ ’ਤੇ ਲੱਗਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਸਿਨੇਮਾਘਰ ਦੇ ਨਾਲ ਲੱਗਦੇ ਕਈ ਸਿਨੇਮਾਘਰ ਜਿਵੇਂ ਜੋਸ਼ੀ ਪੈਲੇਸ, ਸ਼ਿਮਲਾ ਟਾਕੀਜ਼ ਅਤੇ ਅਮਰ ਟਾਕੀਜ਼ ਆਦਿ ਤੋਂ ਇਲਾਵਾ ਹੋਰ ਸਿਨੇਮਾਘਰ ਪਿਛਲੇ ਕਾਫੀ ਸਮੇਂ ਤੋਂ ਘਾਟਾ ਪੈਣ ਕਾਰਨ ਬੰਦ ਪਏ ਹੋਏ ਹਨ।...

ਫੋਟੋ - http://v.duta.us/5NNaEgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PoYXZgAA

📲 Get Firozepur-Fazilka News on Whatsapp 💬