ਸਾਢੇ 7 ਕਰੋਡ਼ ਦੇ ਸੋਨੇ ਬਰਾਮਦਗੀ ਆਡੀਓ ਮਾਮਲੇ ’ਚ ਕਾਰਵਾਈ, 2 ਏ. ਐੱਸ. ਆਈ. ਸਸਪੈਂਡ

  |   Ludhiana-Khannanews

ਖੰਨਾ (ਜ.ਬ./ਸੁਖਵਿੰਦਰ ਕੌਰ): ਨਾਰਕੋਟਿਕ ਸੈੱਲ ਖੰਨਾ ਵਲੋਂ ਕਰੀਬ 2 ਮਹੀਨੇ ਪਹਿਲਾਂ ਨਾਕੇ ਦੌਰਾਨ ਫੜੇ ਕਰੀਬ ਸਾਢੇ 7 ਕਰੋਡ਼ ਕੀਮਤ ਦੇ ਸੋਨੇ ਬਰਾਮਦਗੀ ਮਾਮਲੇ ’ਚ ਵਾਇਰਲ ਹੋਈ ਆਡੀਓ ਸਬੰਧੀ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਐਕਸ਼ਨ ਲੈਂਦੇ ਹੋਏ 2 ਏ. ਐੱਸ. ਆਈਜ਼ ਲਖਵੀਰ ਸਿੰਘ ਅਤੇ ਜਗਜੀਵਨ ਰਾਮ ਨੂੰ ਸਸਪੈਂਡ ਕਰਦੇ ਹੋਏ ਨਾਲ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਵੀ ਐੱਸ. ਐੱਸ. ਪੀ. ਗਰੇਵਾਲ ਨੇ ਕੀਤੀ । ਇਹ ਆਡੀਓ ਸ਼ਨੀਵਾਰ ਦੀ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸਦੇ ਬਾਅਦ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਗਰੇਵਾਲ ਨੇ ਕਾਰਵਾਈ ਕੀਤੀ ।

ਕੀ ਹੈ ਆਡੀਓ ’ਚ...

ਫੋਟੋ - http://v.duta.us/jwQs6QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/okpj9QAA

📲 Get Ludhiana-Khanna News on Whatsapp 💬