11ਵੀਂ ’ਚ ਮੈਥ ਲੈਣ ਲਈ 10ਵੀਂ ’ਚ ਵੀ ਸਟੈਂਡਰਡ ਮੈਥ ਜ਼ਰੂਰੀ

  |   Patialanews

ਪਟਿਆਲਾ (ਵੈਬ ਡੈਸਕ)—ਸੀ.ਬੀ.ਐੱਸ.ਈ. 10ਵੀਂ ’ਚ ਬੇਸਿਕ ਗਣਿਤ ਪੜ੍ਹਨ ਵਾਲੇ ਵਿਦਿਆਰਥੀ 11ਵੀਂ ’ਚ ਗਣਿਤ ਦੀ ਪੜ੍ਹਾਈ ਨਹੀਂ ਕਰ ਸਕਣਗੇ। ਸਲਾਨਾ ਪ੍ਰੀਖਿਆ ’ਚ ਸੀ.ਬੀ.ਐੱਸ.ਈ. 10ਵੀਂ ਕਲਾਸ ਦੇ ਵਿਦਿਆਰਥੀ ਨੂੰ ਬੇਸਿਕ ਅਤੇ ਸਟੈਂਡਰਡ ਮੈਥ ਦੇ ਦੋ ਵਿਕਲਪ ਦਿੱਤੇ ਗਏ ਹਨ, ਜਿਨ੍ਹਾਂ ’ਚੋਂ ਜੇਕਰ ਬੇਸਿਕ ਗਣਿਤ ਦੀ ਪ੍ਰੀਖਿਆ ਦਿੰਦੇ ਹਨ ਤਾਂ 11ਵੀਂ ਕਾਲਸ ’ਚ ਉਨ੍ਹਾਂ ਦੇ ਸਿਲੇਬਸ ’ਚ ਗਣਿਤ ਸ਼ਾਮਲ ਨਹੀਂ ਹੋਵੇਗਾ, ਜਦਕਿ ਸਟੈਂਡਰਡ ਗਣਿਤ ਦੇ ਵਿਦਿਆਰਥੀਆਂ ਲਈ ਅੱਗੇ ਦਿੱਕਤ ਨਹੀਂ ਹੋਵੇਗੀ। ਵਿਦਿਆਰਥੀ11ਵੀਂ ’ਚ ਗਣਿਤ ਲੈਣਾ ਚਾਹੁੰਦੇ ਹਨ ਅਤੇ ਉਹ ਬੇਸਿਕ ਗਣਿਤ ’ਚ ਪਾਸ ਹਨ ਤਾਂ ਵੀ ਉਹ ਕੰਪਰਾਟਮੈਂਟ ਪ੍ਰੀਖਿਆ ਦੇ ਸਕਦੇ ਹਨ।

ਸਟੂਡੈਂਟ ਆਪਣੀ ਸੁਵਿਧਾ ਦੇ ਮੁਤਾਬਕ ਪਹਿਲਾਂ ਤੋਂ ਹੀ 2 ’ਚੋਂ ਇਕ-ਇਕ ਪੇਪਰ ਦੇ ਸਕੇਗਾ...

ਫੋਟੋ - http://v.duta.us/ZYDfrwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/aMzavAAA

📲 Get Patiala News on Whatsapp 💬