ਕਾਂਗਰਸੀਆਂ 'ਚ ਸ਼ੁਰੂ ਹੋਈ ਆਪਸੀ ਲੜਾਈ ਖਤਮ ਹੋਣ ਦਾ ਨਹੀਂ ਲੈ ਰਹੀਂ ਨਾਮ

  |   Faridkot-Muktsarnews

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) - ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਮਗਰੋਂ ਕਾਂਗਰਸੀਆਂ 'ਚ ਸ਼ੁਰੂ ਹੋਈ ਆਪਸੀ ਲੜਾਈ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਂ। ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਸਾਬਕਾ ਪਰਧਾਨ ਸ਼ਰਨਜੀਤ ਸੰਧੂ ਦੇ ਹੱਕ 'ਚ ਬੀਤੇ ਦਿਨ ਕਾਂਗਰਸੀਆਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ 'ਚ ਉਨ੍ਹਾਂ ਸੰਧੂ ਤੇ ਰਾਜਾ ਵੜਿੰਗ ਵਲੋਂ ਦਰਜ ਕਰਵਾਏ ਮਾਮਲੇ ਨੂੰ ਗਲਤ ਦੱਸਿਆ। ਇਸ ਉਪਰੰਤ ਰਾਜਾ ਵੜਿੰਗ ਦੇ ਗਰੁੱਪ ਵਲੋਂ ਵੀ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਬਲਾਕ ਸੰਮਤੀ ਦੇ ਚੇਅਰਪਰਸਨ ਚੁਣੇ ਗਏ ਜਸਵਿੰਦਰ ਕੌਰ ਦਾ ਪਰਿਵਾਰ ਟਕਸਾਲੀ ਕਾਂਗਰਸੀ ਹੈ, ਜਿਸ ਦੇ ਬਾਰੇ ਹਲਕਾ ਇੰਚਾਰਜ ਕਰਨ ਕੌਰ ਬਰਾੜ ਦੱਸ ਸਕਦੇ ਹਨ।...

ਫੋਟੋ - http://v.duta.us/XIGK8wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/iwBKAQEA

📲 Get Faridkot-Muktsar News on Whatsapp 💬