ਜਗ ਬਾਣੀ ਐਕਸਕਲੂਸਿਵ: ਸਿਟੀ ਰੇਲਵੇ ਸਟੇਸ਼ਨ ਹੋਵੇਗਾ 'ਫੁਲੀ ਏਅਰ ਕੰਡੀਸ਼ਨਰ'

  |   Punjabnews

ਅੰਮ੍ਰਿਤਸਰ (ਸਫਰ, ਜਸ਼ਨ) - ਦੇਸ਼ ਦੇ ਟਾਪ-10 ਰੇਲਵੇ ਸਟੇਸ਼ਨ ਅੰਮ੍ਰਿਤਸਰ ਆਉਣ ਵਾਲੇ 1 ਸਾਲ 'ਚ ਫੁੱਲ ਏਅਰ ਕੰਡੀਸ਼ਨਰ ਸਿਸਟਮ ਵਿਚ ਕੰਮ ਕਰਨ ਲੱਗੇਗਾ। ਉਡੀਕ ਘਰ 'ਚ ਬੈਠੇ ਯਾਤਰੀ ਏ. ਸੀ. ਦੀ ਹਵਾ ਖਾ ਸਕਣਗੇ। ਫਿਰੋਜ਼ਪੁਰ ਰੇਲ ਡਵੀਜ਼ਨ ਦੇ ਅਟਾਰੀ ਰੇਲਵੇ ਸਟੇਸ਼ਨ ਤੋਂ ਬਾਅਦ ਫੁੱਲ ਏਅਰ ਕੰਡੀਸ਼ਨਰ ਸਿਸਟਮ ਵਾਲਾ ਅੰਮ੍ਰਿਤਸਰ ਦੂਜਾ ਰੇਲਵੇ ਸਟੇਸ਼ਨ ਹੋਵੇਗਾ। ਰੇਲ ਮੰਤਰਾਲਾ ਪੰਜਾਬ ਵਿਚ ਪਠਾਨਕੋਟ ਅਤੇ ਜੰਮੂ-ਕਸ਼ਮੀਰ 'ਚ ਜੰਮੂ ਰੇਲਵੇ ਸਟੇਸ਼ਨ ਨੂੰ ਅੰਤਰਰਾਸ਼ਟਰੀ ਰੇਲਵੇ ਸਟੇਸ਼ਨਾਂ ਦੀਆਂ ਸਹੂਲਤਾਂ ਲਈ ਦੇਸ਼ ਦੇ ਟਾਪ-10 ਰੇਲਵੇ ਸਟੇਸ਼ਨਾਂ 'ਚ ਸ਼ੁਮਾਰ ਕਰ ਚੁੱਕਾ ਹੈ। ਅਜਿਹੇ 'ਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਚ ਵਿਕਾਸ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰੰਗ ਅਤੇ ਦਿਖ ਖਾਲਸਾਈ ਹੈ। ਹੈਰੀਟੇਜ ਸਿਟੀ ਦੀ ਤਰਜ਼ 'ਤੇ ਰੇਲਵੇ ਸਟੇਸ਼ਨ ਦੇ ਰੰਗ-ਰੂਪ ਨੂੰ ਨਿਖਾਰਿਆ ਜਾ ਰਿਹਾ ਹੈ। ਛੇਤੀ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉਡੀਕ ਘਰ 'ਚ ਵਿਸ਼ਵ ਪੱਧਰ 'ਤੇ ਸਹੂਲਤਾਂ ਲਈ ਖਾਸ ਕਾਊਂਟਰ ਖੋਲ੍ਹੇ ਜਾਣੇ ਹਨ।...

ਫੋਟੋ - http://v.duta.us/A4MyqwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-kz2iQAA

📲 Get Punjab News on Whatsapp 💬