ਪਿਆਜ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦੀਆਂ ਅੱਖਾਂ 'ਚੋਂ ਕੱਢਾਏ ਅੱਥਰੂ

  |   Sangrur-Barnalanews

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਨਾਸਿਕ ਵਿਚ ਆਏ ਹੜ੍ਹ ਦਾ ਅਸਰ ਜ਼ਿਲੇ ਵਿਚ ਪਿਆਜ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਰੂਪ ਵਿਚ ਨਜ਼ਰ ਆ ਰਿਹਾ ਹੈ। ਜ਼ਿਲੇ ਵਿਚ ਪਿਆਜ ਦੀਆਂ ਕੀਮਤਾਂ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪਾ ਰਹੀਆਂ ਹਨ। 15 ਦਿਨ ਪਹਿਲਾਂ ਤੱਕ ਪਿਆਜ ਥੋਕ ਵਿਚ 22 ਤੋਂ 25 ਰੁਪਏ ਕਿਲੋ ਤੱਕ ਅਤੇ ਰਿਟੇਲ ਵਿਚ 30 ਰੁਪਏ ਕਿਲੋ ਤੱਕ ਵਿਕ ਰਿਹਾ ਸੀ ਪਰ ਮਹਾਰਾਸ਼ਟਰ ਦੇ ਜ਼ਿਲੇ ਨਾਕਿਸ ਜਿਥੋਂ ਪਿਆਜ ਦੀ ਮੁੱਖ ਰੂਪ ਵਿਚ ਸਪਲਾਈ ਹੁੰਦੀ ਹੈ, ਉਥੇ ਹੜ੍ਹ• ਆਉਣ ਕਾਰਨ ਪਿਆਜ ਦੀ ਸਪਲਾਈ ਰੁਕਣ ਨਾਲ ਪਿਆਜ ਦੀਆਂ ਕੀਮਤਾਂ ਅਚਾਨਕ ਆਸਮਾਨ ਨੂੰ ਛੂਹਣ ਲੱਗੀਆਂ ਹਨ, ਜਿਸ ਕਾਰਨ ਸਬਜ਼ੀ ਮੰਡੀ ਵਿਚ ਹੁਣ ਪਿਆਜ ਮੱਧ ਵਰਗੀ ਅਤੇ ਗਰੀਬ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਨਾਕਾਮਯਾਬ ਹੋ ਰਿਹਾ ਹੈ। ਮੰਡੀ ਵਿਚ ਪਿਆਜ ਦੀ ਖਪਤ ਵੀ 20 ਤੋਂ 30 ਪ੍ਰਤੀਸ਼ਤ ਤੱਕ ਘੱਟ ਗਈ ਹੈ।...

ਫੋਟੋ - http://v.duta.us/K1Qo2QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/tvUPQQAA

📲 Get Sangrur-barnala News on Whatsapp 💬