ਪ੍ਰਕਾਸ਼ ਪੁਰਬ ਦੀ ਸ਼ਰਧਾ : ਸੰਗਰੂਰ ਦੇ ਨੌਜਵਾਨ ਦੀ 550 ਕਿਲੋਮੀਟਰ ਯਾਤਰਾ ਪੂਰੀ

  |   Sangrur-Barnalanews

ਸੰਗਰੂਰ(ਬੇਦੀ) : ਪੰਜਾਬ ਦੇ ਸੰਗਰੂਰ ਜ਼ਿਲੇ ਦੇ ਨੌਜਵਾਨ ਪੰਪੋਸ਼ ਕੌਸ਼ਿਕ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ 550 ਕਿਲੋਮੀਟਰ ਦਾ ਰਸਤਾ ਸ੍ਰੀ ਮਨੀਕਰਨ ਸਾਹਿਬ ਤੋਂ 17 ਜੁਲਾਈ 2019 ਨੂੰ ਸ਼ੁਰੂ ਕੀਤਾ ਅਤੇ 29 ਅਗਸਤ ਤੱਕ ਉਸ ਨੇ ਮਿਰੂ ਉਪਸੀ ਲੱਦਾਖ ਪਹੁੰਚ ਕੇ 465 ਕਿਲੋਮੀਟਰ ਤੱਕ ਦਾ ਸਫ਼ਰ ਉੱਚੇ ਬਰਫੀਲੇ ਪਹਾੜਾਂ ਰਾਹੀਂ 8 ਦਰੇ ਸੁਰੱਖਿਅਤ ਢੰਗ ਨਾਲ ਪਾਰ ਕਰਕੇ ਪੂਰਾ ਕੀਤਾ। ਇਸ ਤੋਂ ਬਾਅਦ ਉਹ ਲੇਹ ਪਹੁੰਚਿਆ ਅਤੇ ਬਾਕੀ ਦੇ ਬਚਦੇ ਹਾਈ ਕਿਲੋਮੀਟਰ ਲਈ ਲੇਹ ਲੱਦਾਖ ਦੀ ਮਾਰਖਾ ਵੈਲੀ ਨੂੰ ਚੁਣਿਆ। ਇਸ ਦੌਰਾਨ 85 ਕਿਲੋਮੀਟਰ ਤੋਂ ਵੱਧ ਦੀ ਉਚਾਈ ਚੁਣੀ ਅਤੇ 17080 ਫੁੱਟ ਉੱਚੇ ਕੈਂਗਾਮਾਰੂ ਦਰੇ ਨੂੰ ਪਾਰ ਕਰਕੇ ਇਹ ਸਫਰ ਪੂਰਾ ਕੀਤਾ। ਇਸੇ ਤਰ੍ਹਾਂ ਉਸ ਨੇ ਆਪਣੇ ਪੂਰੇ ਸਫ਼ਰ ਦੌਰਾਨ 550 ਕਿਲੋਮੀਟਰ ਤੋਂ ਵੱਧ ਦੀ ਉਚਾਈ ਨੂੰ ਪਾਰ ਕੀਤਾ। ਇਹ ਅਭਿਆਨ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਲੇਹ ਪੁੱਜ ਕੇ 4 ਸਤੰਬਰ 2019 ਨੂੰ ਪੂਰਾ ਹੋਇਆ।...

ਫੋਟੋ - http://v.duta.us/dlAdmwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wzv4vwAA

📲 Get Sangrur-barnala News on Whatsapp 💬