ਬਿਜਲੀ ਖਪਤਕਾਰਾਂ ਦੇ 8606 ਕੁਨੈਕਸ਼ਨਾਂ ਦੀ ਜਾਂਚ, 458 ਵਿਰੁੱਧ ਕਾਰਵਾਈ

  |   Amritsarnews

ਅੰਮ੍ਰਿਤਸਰ (ਵੜੈਚ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਆਪਣੇ ਖਪਤਕਾਰਾਂ ਨੂੰ ਜਿਥੇ ਪਾਏਦਾਰ ਬਿਜਲੀ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਥੇ ਬਿਜਲੀ ਚੋਰਾਂ ਦੇ ਵਿਰੁੱਧ ਸਖਤ ਕਾਰਵਾਈ ਵੀ ਕਰਦਾ ਹੈ। ਇਹ ਸ਼ਬਦ ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਨੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਪੱਸ਼ਟ ਕਹੇ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਵਿਭਾਗ ਨੂੰ ਜਿਥੇ ਘਾਟੇ ਵਿਚ ਲਿਜਾ ਰਹੀ ਹੈ ਉੱਥੇ ਬਿਜਲੀ ਦੀ ਸਪਲਾਈ ਦੀ ਉਚਿੱਤ ਵਰਤੋਂ ਕਰ ਕੇ ਉਸ ਦੀ ਸਮੇਂ ਸਿਰ ਈਮਾਨਦਾਰੀ ਨਾਲ ਅਦਾਇਗੀ ਕਰਦੇ ਹਨ, ਉਨ੍ਹਾਂ ਉੱਪਰ ਵੀ ਅਸਰ ਪੈਂਦਾ ਹੈ। ਇਸ ਲਈ ਬਿਜਲੀ ਚੋਰੀ ਕਿਸੇ ਕੀਮਤ 'ਤੇ ਸਹਿਣ ਨਹੀਂ ਕੀਤੀ ਜਾ ਸਕਦੀ। ਇਹ ਪ੍ਰਗਟਾਵਾ ਕਰਦਿਆਂ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਇੰਜੀ. ਸੰਦੀਪ ਕੁਮਾਰ ਵਲੋਂ ਆਪਣੇ ਅਧੀਨ ਸਰਕਲਾਂ ਦੇ ਅਧਿਕਾਰੀਆਂ ਨੂੰ ਸਾਰਾ ਹਫਤਾ ਦੇਰ-ਸਵੇਰ ਚੈਕਿੰਗ ਅਭਿਆਨ ਜਾਰੀ ਰੱਖਣ ਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਪ੍ਰਗਟਾਏ।...

ਫੋਟੋ - http://v.duta.us/bZj6DwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/H-mKRgAA

📲 Get Amritsar News on Whatsapp 💬