ਭਰਾ 'ਤੇ ਜਬਰ-ਜ਼ਨਾਹ ਦਾ ਦੋਸ਼ ਲਾਉਣ ਵਾਲੀ ਭੈਣ ਨੇ ਮੈਡੀਕਲ ਸਮੇਂ ਬਦਲੇ ਬਿਆਨ

  |   Ludhiana-Khannanews

ਫਿਲੌਰ (ਭਾਖੜੀ) : ਪਿਛਲੇ 2 ਦਿਨਾਂ ਤੋਂ ਇਨਸਾਫ ਲਈ ਆਪਣੀ ਮਾਂ ਨਾਲ ਪੁਲਸ ਥਾਣੇ ਅਤੇ ਹਸਪਤਾਲ ਦੇ ਚੱਕਰ ਕੱਟ ਰਹੀ ਸੀ 19 ਸਾਲਾਂ ਪੀੜਤ ਲੜਕੀ ਨੇ ਬਿਆਨ ਬਦਲ ਲਏ ਹਨ। ਸੂਚਨਾ ਮੁਤਾਬਕ ਬੀਤੇ ਦਿਨ ਪੁਲਸ ਥਾਣੇ ਆਪਣੀ ਮਾਂ ਨਾਲ ਪੁੱਜੀ 19 ਸਾਲਾ ਲੜਕੀ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਉਹ ਦੋ ਭੈਣਾਂ ਹਨ ਅਤੇ ਉਸ ਦੇ 4 ਛੋਟੇ ਭਰਾ ਹਨ। ਪਰਿਵਾਰ 'ਚ ਉਹ ਸਭ ਤੋਂ ਵੱਡੀ ਹੈ। ਉਸ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ। ਪਰਿਵਾਰ ਚਲਾਉਣ ਲਈ ਮਾਂ ਮਿਹਨਤ ਮਜ਼ਦੂਰੀ ਕਰਦੀ ਹੈ। ਉਸ ਨੇ ਦੋਸ਼ ਲਾਇਆ ਕਿ 8ਵੀਂ ਕਲਾਸ 'ਚ ਪੜ੍ਹਨ ਵਾਲਾ ਉਸ ਦਾ ਛੋਟਾ ਭਰਾ ਜਦੋਂ ਵੀ ਸਕੂਲ ਤੋਂ ਘਰ ਮੁੜਦਾ ਹੈ ਤਾਂ ਉਸ ਨੂੰ ਇਕੱਲਾ ਦੇਖ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਹੈ ਅਤੇ ਇਕ ਵਾਰ ਉਹ ਜਬਰਨ ਸਬੰਧ ਬਣਾਉਣ 'ਚ ਵੀ ਕਾਮਯਾਬ ਹੋ ਚੁੱਕਾ ਹੈ।...

ਫੋਟੋ - http://v.duta.us/BnIdawAA

ਇਥੇ ਪਡ੍ਹੋ ਪੁਰੀ ਖਬਰ — - http://v.duta.us/xVMA5gAA

📲 Get Ludhiana-Khanna News on Whatsapp 💬